ਅਗਲੀ ਕਹਾਣੀ

IPL 2019: ਕੋਲਕਾਤਾ ਨੇ ਬੈਂਗਲੋਰ ਨੂੰ 5 ਵਿਕਟਾਂ ਨਾਲ ਹਰਾਇਆ

Sat, 06 Apr 2019 03:51 AM IST

ਕੋਲਕਾਤਾ ਨਾਈਟਰਾਈਡਰਸ ਨੇ ਆਈਪੀਐਲ ਮੈਚ ਵਿਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਸ ਬੈਂਗਲੋਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਰਾਇਲ ਚੈਲੰਜਰਸ ਬੈਂਗਲੋਰ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਇੰਡੀਅਨ ਪ੍ਰੀਮਿਅਰ ਲੀਗ (IPL) ਦੇ 12ਵੇਂ ਸੰਸਕਰਣ ਦਾ 17ਵਾਂ ਮੈਚ ਐਮ. ਚਿੰਨਾਸਵਾਮੀ ਸਟੇਡੀਅਮ ਚ ਖੇਡਿਆ ਗਿਆ। ਕੋਲਕਾਤਾ ਨਾਈਟਰਾਈਡਰਸ ਨੇ ਆਈਪੀਐਲ ਮੈਚ ਵਿਚ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਸ ਬੈਂਗਲੋਰ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।
ਇਹ ਰਾਇਲ ਚੈਲੰਜਰਸ ਬੈਂਗਲੋਰ (ਆਰਸੀਬੀ) ਦੀ ਇਸ ਆਈਪੀਐਲ ਚ ਲਗਾਤਾਰ 5ਵੀਂ ਹਾਰ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਸ ਬੈਂਗਲੋਰ (ਆਰਸੀਬੀ) ਅੰਕ–ਲੜੀ ਚ ਸਭ ਤੋਂ ਹੇਠਾਂ ਹੈ।