ਅਗਲੀ ਕਹਾਣੀ

ਭਾਰਤ–ਆਸਟ੍ਰੇਲੀਆ ਵਿਚਕਾਰ ਦੂਜੇ ਵਨਡੇ ਮੈਚ ਦੀਆਂ ਮੁੰਹੋਂ ਬੋਲਦੀਆਂ ਤਸਵੀਰਾਂ

Tue, 05 Mar 2019 05:49 PM IST

ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਵਲੋਂ ਉਲਟ ਹਾਲਾਤਾਂ ’ਚ ਖੇਡੀ ਗਈ ਸ਼ਤਕੀ ਪਾਰੀ
ਵਿਰਾਟ ਕੋਹਲੀ ਨੇ ਉਲਟ ਹਾਲਾਤਾਂ ’ਚ ਮਾਰਿਆ ਸੈਂਕੜਾ, 120 ਗੇਂਦਾਂ ਚ ਬਣਾਏ 116 ਰਨਾਂ
ਭਾਰਤੀ ਟੀਮ ਨੇ ਦੂਜੇ ਵਨਡੇ ਮੈਚ ਵਿਚ ਆਸਟ੍ਰੇਲੀਆ ਸਾਹਮਣੇ 251 ਰਨਾਂ ਦਾ ਟੀਚਾ ਰਖਿਆ
ਨਾਗਪੁਰ ਚ ਖੇਡੇ ਜਾ ਰਹੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ਚ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਆਪਣੇ ਵਨਡੇ ਕਰਿਅਰ ਦਾ 40ਵਾਂ ਸੈਂਕੜਾ ਬਣਾ ਲਿਆ।
ਵਿਰਾਟ ਤੋਂ ਇਲਾਵਾ ਕੋਈ ਵੀ ਦੂਜਾ ਬੱਲੇਬਾਜ਼ ਮੈਦਾਨ ਤੇ ਨਹੀਂ ਟਿੱਕ ਸਕਿਆ।
ਭਾਰਤੀ ਟੀਮ ਆਪਣੀ ਪਾਰੀ ਦੌਰਾਨ ਕੁੱਲ 48.2 ਓਵਰਾਂ ਚ 250 ਰਨ ਬਣਾ ਕੇ ਆਲ–ਆਊਟ ਹੋ ਗਈ।
ਵਿਰਾਟ ਤੋਂ ਇਲਾਵਾ ਵਿਜੇ ਸ਼ੰਕਰ ਨੇ 46 ਰਨ ਬਣਾਏ ਜਦਕਿ ਰੋਹਿਤ ਸ਼ਰਮਾ ਤੇ ਐਮਐਸ ਧੋਨੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਆਸਟ੍ਰੇਲੀਆ ਵਲੋਂ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ ਜਦਕਿ ਏਡਮ ਜੰਪਾ ਨੇ 2 ਵਿਕਟਾਂ ਲੈਣ ਚ ਸਫ਼ਲ ਰਹੇ।
ਨਾਥਨ ਲਿਓਨ, ਗਲੇਨ ਮੈਕਸਵੈਲ ਤੇ ਕੋਲਟਰ ਨਾਇਲ ਨੇ 1–1 ਵਿਕਟਾਂ ਲਈਆਂ।