ਅਗਲੀ ਕਹਾਣੀ

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦਾ ਸਿਜਲਿੰਗ ਅਵਤਾਰ

Mon, 03 Sep 2018 04:23 PM IST

ਇਸ ਦੌਰਾਨ ਉਨ੍ਹਾਂ ਇਹ ਬੇਫਿਕਰਾ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆਇਆ। ਖੁੱਲ੍ਹੇ ਵਾਲਾਂ ਚ ਸੁਹਾਨਾ ਬੇਹੱਦ ਪਿਆਰੀ ਲੱਗ ਰਹੀ ਸੀ। ਕੁੱਝ ਦਿਨਾਂ ਪਹਿਲਾਂ ਹੀ ਸੁਹਾਨਾ ਖ਼ਾਨ ਨੇ ਵੋਗ ਮੈਗਜ਼ੀਨ ਲਈ ਇੱਕ ਹਾਟ ਫ਼ੋਟੋਸ਼ੂਟ ਕਰਵਾਇਆ ਸੀ। ਜਿਸ ਕਾਰਨ ਉਹ ਕਾਫੀ ਸੁਰਖੀਆਂ ਚ ਵੀ ਰਹੀ। ਕੁੱਝ ਲੋਕਾਂ ਨੇ ਸੁਹਾਨਾ ਨੂੰ ਟ੍ਰੋਲ ਵੀ ਕੀਤਾ ਸੀ।
ਸੁਹਾਨਾ ਨੇ ਹਾਲੇ ਤੱਕ ਬਾਲੀਵੁੱਡ ਚ ਕੋਈ ਵੱਡਾ ਕੰਮ ਨਹੀਂ ਕੀਤਾ ਹੈ । ਇਸ ਦੌਰਾਨਾ ਸੁਹਾਨਾ ਦੀ ਖਾਸ ਮਿੱਤਰ ਅਤੇ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਵੀ ਨਾਲ ਸੀ। ਉਨ੍ਹਾਂ ਨੇ ਵੀ ਸਫੇਦ ਰੰਗ ਦੇ ਕਪੜੇ ਪਾਏ ਹੋਏ ਸਨ। ਅਨੰਨਿਆ ਜਲਦ ਹੀ ਫਿਲਮ ਸਟੂਡੈੱਟ ਆਫ ਦਾ ਈਅਰ 2 ਵਿਚ ਨਜ਼ਰ ਆਉਣਗੀ। ਜਿਸ ਵਿਚ ਉਨ੍ਹਾਂ ਦੇ ਨਾਲ ਟਾਈਗਰ ਸ਼ਰਾਫ ਹਨ।
ਅਨੰਨਿਆ ਪਾਂਡੇ ਸ਼ਾਹਰੁਖ ਖਾ਼ਨ ਦੀ ਧੀ ਸੁਹਾਨਾ ਖ਼ਾਨ ਦੀ ਖਾਸ ਦੋਸਤ ਹੈ ਅਤੇ ਉਹ ਸ਼੍ਰੀਦੇਵੀ ਦੀ ਧੀ ਜਾਨਵੀ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਦੀ ਤਰ੍ਹਾਂ ਆਪਣੀ ਪਹਿਲੀ ਫਿਲਮ ਨੂੰ ਲੈ ਕੇ ਲਗਾਤਾਰ ਚਰਚਾ ਚ ਬਣੀ ਰਹਿੰਦੀ ਹੈ।
ਅਮਿਤਾਭ ਬੱਚਨ ਦੀ ਬੇਟੀ ਸਵੇਤਾ ਬੱਚਨ ਨੰਦਾ ਨੇ ਆਪਣੀ ਧੀ ਨਵਿਆ ਨਵੇਲੀ ਨੰਦਾ ਅਤੇ ਫੈਸ਼ਨ ਡਿਜ਼ਾਈਨਰ ਦੋਸਤ ਮੋਨੀਸ਼ਾ ਜੈਸਿੰਘ ਨਾਲ ਮਿਲ ਕੇ ਮੁੰਬਈ ਚ ਇੱਕ ਫੈਸ਼ਨ ਸਟੋਰ ਲਾਂਚ ਕੀਤਾ ਹੈ। ਇਸ ਮੌਕੇ ਤੇ ਪੂਰਾ ਬਾਲੀਵੁੱਡ ਸਵੇਤਾ ਦੀ ਹਮਾਇਤ ਕਰਨ ਪੁੱਜਾ। ਪਰ ਇੱਥੇ ਸੁਹਾਨਾ ਨੇ ਆਪਣੇ ਲੁੱਕ ਸਾਰੀ ਲਾਈਮ ਲਾਈਟ ਹੀ ਚੋਰੀ ਕਰ ਲਈ।