ਅਗਲੀ ਕਹਾਣੀ

ਗੋਲਡ `ਚ ਦਿਖਾਈ ਦੇਵੇਗਾ ਅਕਸ਼ੈ ਅਤੇ ਮੌਨੀ ਰਾਏ ਦਾ ਜਾਦੂ

Fri, 20 Jul 2018 12:21 PM IST

ਗੋਲਡ
‘ਗੋਲਡ’ ਨਿਰਦੇਸ਼ਕ ਰੀਮਾ ਕਾਗਤੀ ਦੀ ਆਉਣ ਵਾਲੀ ਇਕ ਸਪੋਰਟਸ ਡਰਾਮਾ ਫਿਲਮ ਹੈ, ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖ਼ਤਰ ਫਿਲਮ ਦੇ ਨਿਰਮਾਤਾ ਹਨ।
ਗੋਲਡ
ਫਿਲਮ ਦੀ ਕਹਾਣੀ ਰੀਮਾ ਕਾਗਤੀ ਅਤੇ ਰਾਜੇਸ਼ ਦੇਵਰਾਜ ਵੱਲੋਂ ਲਿੱਖੀ ਗਈ ਹੈ, ਜੋ ਐਕਸਲ ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ।
ਗੋਲਡ
ਫਿਲਮ ਗੋਲਡ ਵਿਚ ਅਕਸ਼ੈ ਕੁਮਾਰ, ਮੋਨੀ ਰਾਏ, ਕੁਨਾਲ ਕਪੂਰ, ਅਮਿਤ ਸਾਦ, ਵਿਨੀਤ ਕੁਮਾਰ ਅਤੇ ਸਨੀ ਕੌਸ਼ਲ ਵਰਗੇ ਸਿਤਾਰੇ ਦਿਖਾਈ ਦੇਣਗੇ।
ਗੋਲਡ
ਇਹ ਫਿਲਮ ਪਹਿਲੀ ਵਾਰ ਹਾਕੀ ਤਗਮਾ ਜਿੱਤਣ `ਤੇ ਆਧਾਰਤ ਹੈ, ਜੋ ਭਾਰਤ ਨੇ ਆਜ਼ਾਦੀ ਤੋਂ ਬਾਅਦ ਜਿੱਤਿਆ ਸੀ।
ਗੋਲਡ
ਨਿਰਦੇਸ਼ਕ ਰੀਮਾ ਕਾਗਤੀ ਅਤੇ ਸਟਾਰਕਾਸਟ ਨੇ ਫਿਲਮ ਦੀ ਸਫਲਤਾ ਵਿਚ ਆਪਣਾ ਪੂਰਾ ਵਿਸ਼ਵਾਸ ਪ੍ਰਗਟਾਇਆ ਹੈ।
ਗੋਲਡ
ਫਿਲਮ ਦੇ ਗਾਣਿਆਂ ਨੂੰ ਲੋਕ ਪਸੰਦ ਕਰ ਰਹੇ ਹਨ, ਜਿਨ੍ਹਾਂ ਦਾ ਸੰਗੀਤ ਸਚਿਨ ਜਿਗਰ ਨੇ ਦਿੱਤਾ ਹੈ।
ਗੋਲਡ
ਫਿਲਮ ਗੋਲਡ 15 ਅਗਸਤ ਨੂੰ ਰਿਲੀਜ਼ ਹੋਵੇਗੀ।