ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਦੀਆਂ 'ਵਫ਼ਾਦਾਰ' ਕਾਮਾ ਮੱਖੀਆਂ ਤੇ ਰਾਣੀ ਮੱਖੀ ਦੀ ਕਹਾਣੀ

ਕੈਪਟਨ ਦੀਆਂ 'ਵਫ਼ਾਦਾਰ' ਕਾਮਾ ਮੱਖੀਆਂ ਤੇ ਰਾਣੀ ਮੱਖੀ ਦੀ ਕਹਾਣੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਰਕੀ ਛੁੱਟੀ ਨੇ ਉਨ੍ਹਾਂ ਦੇ ਕਈ ਵਫ਼ਾਦਾਰ ਅਧਿਕਾਰੀਆਂ ਦੇ ਦਿਲ ਮਚਾ ਦਿੱਤੇ ਹਨ। ਹੁਣ ਕਹਾਵਤ ਮਸ਼ਹੂਰ ਹੋ ਰਹੀ ਹੈ ਕਿ ਜਿਵੇਂ ਮਧੂਮੱਖੀਆਂ ਵਿੱਚ ਇੱਕ ਹੀ ਰਾਣੀ ਮੱਖੀ ਹੁੰਦੀ ਹੈ, ਤੇ ਬਾਕੀ ਸਾਰੀਆਂ ਕਾਮਾ ਮੱਖੀਆਂ ਹੁੰਦੀਆਂ ਹਨ, ਉਵੇਂ ਹੀ ਕੈਪਟਨ ਕੋਲ ਵੀ ਕਈ ਕਾਮਾ ਮੱਖੀਆਂ ਹਨ ਜੋ ਮੁੱਖ ਮੰਤਰੀ ਦਾ ਦਫ਼ਤਰ ਤੇ ਸਰਕਾਰ ਨੂੰ ਸੰਭਾਲਦੀਆਂ ਹਨ।

 

ਕੈਪਟਨ ਕੋਲ ਕੁਝ ਅਜਿਹੇ ਅਧਿਕਾਰੀਆਂ ਦਾ ਗਰੁੱਪ ਹੈ ਜੋ ਸਰਕਾਰ ਤੇ ਮੁੱਖ ਮੰਤਰੀ ਦਾ ਦਫ਼ਤਰ ਚਲਾਉਂਦਾ ਹੈ ਤੇ ਦੂਜੇ ਪਾਸੇ ਇੱਕ ਹੋਰ ਅਧਿਕਾਰੀਆਂ ਦਾ ਗਰੁੱਪ ਹੈ ਜੋ ਸੀਐਮ ਦੇ ਨਾਲ ਵਿਦੇਸ਼ਾਂ ਦੀਆਂ ਯਾਤਰਾਵਾਂ ਦਾ ਆਨੰਦ ਮਾਣਦਾ ਹੈ। ਇਸ ਗਰੁੱਪ ਨੂੰ ਰਾਣੀ ਮੱਖੀ ਵਾਲਾ ਗਰੁੱਪ ਵੀ ਆਖ ਸਕਦੇ ਹਾਂ। ਇੱਕ ਗਰੁੱਪ ਕੰਮ ਕਰਦਾ ਹੈ ਤੇ ਦੂਜਾ ਕੈਪਟਨ ਨਾਲ ਛੁੱਟੀਆਂ ਦਾ ਕਰਦਾ ਹੈ।

 

ਕੈਪਟਨ ਨੇ ਜਿਹੜੇ ਅਧਿਕਾਰੀ ਡਿਊਟੀ ਉੱਤੇ ਲਗਾਏ ਹੋਏ ਹਨ, ਉਹ ਨਾਰਾਜ਼ ਹੋ ਕੇ ਮੀਡੀਆਂ ਨੂੰ ਕਈ ਜਾਣਕਾਰੀਆਂ ਲੀਕ ਕਰ ਰਹੇ ਹਨ ਤੇ ਦੂਜੇ ਅਧਿਕਾਰੀ ਕੈਪਟਨ ਨੂੰ ਛੁੱਟੀਆਂ ਦੌਰਾਨ ਕੰਪਨੀ ਦੇ ਰਹੇ ਹਨ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਇਲਾਵਾ ਅਮਰਿੰਦਰ ਦੇ ਪਾਕਿਸਤਾਨੀ ਦੋਸਤ ਵੀ ਛੁੱਟੀਆਂ ਉੱਤੇ ਨਾਲ ਗਏ ਹੋਏ ਹਨ। ਪਰ ਅੰਰਿੰਦਰ ਦੇ ਕਈ ਦੋਸਤ ਅਧਿਕਾਰੀ ਉਨ੍ਹਾਂ ਦੇ ਪਿੱਛੇ ਵੱਖਰੀ ਤਰ੍ਹਾਂ ਦੀ ਜਾਣਕਾਰੀ (ਚਰਨਜੀਤ ਚੰਨੀ ਦਾ ਮੈਸੇਜ ਵਿਵਾਦ) ਲੀਕ ਕਰ ਰਹੇ ਹਨ ਤਾਂ ਜੋ ਕੈਪਟਨ ਦੀਆਂ ਛੁੱਟੀਆਂ ਤੋਂ ਧਿਆਨ ਹਟਾ ਕੇ ਸਾਰਾ ਧਿਆਨ ਹੋਰ ਕਿਤੇ ਲਗਵਾ ਦਿੱਤਾ ਜਾਵੇ।

 

 

 

ਅਤੇ ਉਸਦੇ ਨਾਲ ਉਸ ਦੇ ਕਾਮੇਡੀ ਕੰਮ ਅਤੇ ਹੋਰ ਛੁੱਟੀ ਦਾ ਇੱਕ ਸਮੂਹ ਸੀ.ਐੱਮ.ਓ. ਵਿੱਚ ਅਸੰਤੁਸ਼ਟ ਲੋਕ ਛੁੱਟੀ ਵਾਲੇ ਦਿਨ ਮੀਡੀਆ ਨੂੰ ਜਾਣਕਾਰੀ ਦਿੰਦੇ ਹਨ ਅਤੇ ਉਹਨਾਂ ਨੂੰ ਕੰਪਨੀ ਰੱਖਣ ਵਾਲੇ ਹਨ. ਉਹ ਕਹਿੰਦੇ ਹਨ ਕਿ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਇਲਾਵਾ ਪਾਕਿਸਤਾਨ ਤੋਂ ਅਮਰਿੰਦਰ ਸਿੰਘ ਦੇ ਦੋਸਤ ਛੁੱਟੀਆਂ ਦਾ ਹਿੱਸਾ ਹਨ. ਪਰ ਅਮਰਿੰਦਰ ਦੇ ਦੋਸਤ ਘਰ ਛੱਡਣ ਲਈ ਵੱਖ ਵੱਖ ਤਰ੍ਹਾਂ ਦੀ "ਲੀਕ" ਨੂੰ ਯਕੀਨੀ ਬਣਾ ਰਹੇ ਹਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:captain amrinder singh Turkey trip and heartburns of his loyalists