ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ - ਸ਼ਾਮ 4 ਵਜੇ ਤੱਕ 58.47 ਫੀਸਦ ਵੋਟਿੰਗ

 ਛੱਤੀਸਗੜ੍ਹ ਵਿਧਾਨ ਸਭਾ ਚੋਣਾਂ - ਸ਼ਾਮ 4 ਵਜੇ ਤੱਕ 58.47 ਫੀਸਦ ਮਤਦਾਨ

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਮੰਗਲਵਾਰ ਦੀ ਸਵੇਰ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋਈ ਹੈ। ਸੂਬੇ ਦੀਆਂ 72 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਚੱਲ ਰਹੀ ਹੈ। ਦੂਜੇ ਅਤੇ ਆਖਰੀ ਪੜਾਅ 'ਚ ਕੁੱਲ 1079 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 119 ਔਰਤਾਂ ਹਨ. ਸਪੀਕਰ ਗੌਰੀ ਸ਼ੰਕਰ ਅਗਰਵਾਲ, ਨੌ ਮੰਤਰੀਆਂ ਤੇ ਵਿਰੋਧੀ ਧਿਰ ਦੇ ਨੇਤਾ ਟੀ.ਐਸ. ਸਿੰਘ ਦਿਓ ਦੀ ਕਿਸਮਤ ਦਾ ਫੈਸਲਾ ਹੋਵੇਗਾ।

 

 ਦੂਜੇ ਪੜਾਅ ਵਿੱਚ 15.385.983 ਵੋਟਰ. ਰਾਏਪੁਰ ਸ਼ਹਿਰ ਸੀਟ ਲਈ ਸਭ ਤੋਂ ਵੱਧ 46 ਉਮੀਦਵਾਰ ਤੇ ਸਭ ਤੋਂ ਘੱਟ ਛੇ ਉਮੀਦਵਾਰ ਬਿੰਦਰਾਨਵਾਂਗੜ੍ਹ ਦੱਖਣੀ ਹਲਕੇ ਤੋਂ ਉੱਤਰੇ ਹਨ। ਛੱਤੀਸਗੜ੍ਹ ਚੋਣਾਂ ਲਈ ਕਰੀਬ ਇੱਕ ਲੱਖ ਅਰਧ ਸੈਨਿਕ ਬਲਾਂ ਤੇ ਪੁਲਸ ਜਵਾਨ ਤਾਇਨਾਤ ਕੀਤੇ ਗਏ ਹਨ।

 

ਸਰਕਾਰ ਵਿਰੁੱਧ ਮਾਹੌਲ ਨਹੀਂ: ਰਮਨ ਸਿੰਘ


ਸਾਡੇ ਸਹਿਯੋਗੀ ਅਖਬਾਰ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ, ਰਮਨ ਸਿੰਘ ਨੇ ਕਿਹਾ ਕਿ ਸਰਕਾਰ ਦੇ ਵਿਰੁੱਧ ਮਾਹੌਲ ਨਹੀਂ ਹੈ। ਜੇਕਰ ਤੁਸੀਂ 15 ਸਾਲ ਪਹਿਲਾਂ ਛੱਤੀਸਗੜ੍ਹ ਨੂੰ ਅੱਜ ਦੇ ਛੱਤੀਸਗੜ੍ਹ ਨਾਲ ਤੁਲਨਾ ਕਰੋ, ਤਾਂ ਤੁਸੀਂ ਲੋਕਾਂ ਦੇ ਭਾਜਪਾ ਦੇ ਪ੍ਰਤੀ ਸਕਾਰਾਤਮਕ ਮੂਡ ਬਾਰੇ ਜਾਣ ਸਕੋਗੇ।

 

ਸ਼ਾਮ 4 ਵਜੇ ਤੱਕ 58.47% ਵੋਟਿੰਗ ਰਿਕਾਰਡ ਕੀਤੀ ਗਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: chatisgarh polls voting is ongoing for 72 seats in secod round