ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਕਾਂਗਰਸ ਨੇ ‘ਆਪ’ਦੇ ਸਿੱਖਿਆ ਮਾਡਲ ਨੂੰ ਦਸਿਆ ਧੋਖਾ, ਲਾਏ ਇਹ ਦੋਸ਼

ਦਿੱਲੀ ਕਾਂਗਰਸ ਨੇਆਪਸਰਕਾਰ ਦੇ ਸਿੱਖਿਆ ਮਾਡਲ ਨੂੰ ਇੱਕ ਧੋਖਾ ਦੱਸਿਆ ਹੈਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਮੰਗਲਵਾਰ ਨੂੰ ਸੂਬਾਈ ਦਫ਼ਤਰ ਇੱਕ ਪ੍ਰੈਸ ਕਾਨਫਰੰਸ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਸਿੱਖਿਆ ਬਜਟ ਦਾ 46 ਫੀਸਦ ਖਰਚ ਹੀ ਨਹੀਂ ਕੀਤਾਕਾਂਗਰਸ ਨੇ ਪੋਸਟ ਮਾਰਟਮ ਦੀ ਰਿਪੋਰਟ ਜਾਰੀ ਕਰਦਿਆਂ ਸਰਕਾਰ ਦੇ ਸਿੱਖਿਆ ਮਾਡਲਤੇ ਹਮਲਾ ਬੋਲਿਆ

 

ਪਾਰਟੀ ਦੇ ਸੀਨੀਅਰ ਨੇਤਾ ਅਰਵਿੰਦਰ ਸਿੰਘ ਲਵਲੀ, ਜੋ ਕਿ ਦਿੱਲੀ ਸਰਕਾਰ ਸਿੱਖਿਆ ਮੰਤਰੀ ਰਹਿ ਚੁਕੇ ਸਨ, ਨੇ ਕਿਹਾ ਕਿਆਪਸਰਕਾਰ ਨੇ ਕਾਂਗਰਸ ਦੇ ਸ਼ਾਸਨ ਅਧੀਨ ਬਣੇ ਕਮਰਿਆਂ ਤੇ ਸਫੇਦੀ ਕਰਾ ਕੇ ਠੇਕੇਦਾਰਾਂ ਨੂੰ ਲਾਭ ਪਹੁੰਚਾਇਆ ਹੈਜੇ ਕਾਂਗਰਸ ਸੱਤਾ ਆਉਂਦੀ ਹੈ ਤਾਂ ਉਹ ਜਿਨ੍ਹਾਂ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਵਾਲੇ ਇਸ ਸਿੱਖਿਆ ਮਾਡਲ ਦੀ ਜਾਂਚ ਕਰਾਵੇਗੀ।

 

ਲਵਲੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪੰਜ ਸਾਲਾਂ ਸਿੱਖਿਆ ਲਈ ਰੱਖੇ ਗਏ 26 ਹਜ਼ਾਰ 577 ਕਰੋੜ ਰੁਪਏ ਚੋਂ ਸਿਰਫ 12 ਹਜ਼ਾਰ 243 ਕਰੋੜ ਰੁਪਏ ਖਰਚ ਕੀਤੇ ਹਨਇਹ ਸਾਬਤ ਕਰਦਾ ਹੈ ਕਿ ਸਰਕਾਰ ਸਿਰਫ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ

 

ਲਵਲੀ ਨੇ ਕਿਹਾ ਕਿ ਜੇਕਰ ਸਰਕਾਰ ਦਾ ਸਿੱਖਿਆ ਮਾਡਲ ਇੰਨਾ ਚੰਗਾ ਹੈ ਤਾਂ ਪਿਛਲੇ ਚਾਰ ਸਾਲਾਂ ਵਿਚ 1 ਲੱਖ 32 ਹਜ਼ਾਰ ਬੱਚੇ ਸਰਕਾਰੀ ਸਕੂਲਾਂ ਚੋਂ ਕਿਉਂ ਘੱਟ ਗਏ। ਕਾਂਗਰਸ ਸਰਕਾਰ ਦੇ ਸਮੇਂ ਗੈਰਸਾਖਰਤਾ ਦੀ ਦਰ 1.7 ਫੀਸਦ ਸੀ ਜੋ ਹੁਣ ਵੱਧ ਕੇ 3.4 ਫੀਸਦ ਹੋ ਗਈ ਹੈ

 

ਇਸ ਮੌਕੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਕਿਹਾ ਕਿਆਪਸਰਕਾਰ ਨੇ ਦਿੱਲੀ ਦੇ ਬੱਚਿਆਂ ਨੂੰ ਦੋ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਵੱਡਾ ਅਪਰਾਧ ਕੀਤਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Congress accuses AAP govt of failing to use 46 per cent of education budget