ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਕਮਿਸ਼ਨ ਨੂੰ ਪਸੰਦ ਨਹੀਂ ਆਇਆ ਕਾਂਗਰਸ ਦਾ ਟਵੀਟ ਹਮਲਾ

ਚੋਣ ਕਮਿਸ਼ਨ ਨੂੰ ਪਸੰਦ ਨਹੀਂ ਆਇਆ ਕਾਂਗਰਸ ਦਾ ਟਵੀਟ ਹਮਲਾ

ਚੋਣ ਕਮਿਸ਼ਨ ਉੱਤੇ ਕਾਂਗਰਸ ਪਾਰਟੀ ਦੀ ਤਰਫੋਂ ਕੀਤਾ ਗਿਆ ਟਵੀਟ ਹਮਲਾ ਚੋਣ ਕਮਿਸ਼ਨ ਨੂੰ ਪਸੰਦ ਨਹੀਂ ਆਇਆ ਕਾਂਗਰਸ ਨੇ ਚੋਣਾਂ ਦੀਆਂ ਤਰੀਕਾਂ ਦੀ ਘੋਸ਼ਣਾ ਕਰਨ ਸਮੇਂ ਨੂੰ ਬਦਲਣ ਦਾ ਮੁੱਦਾ ਚੁੱਕਿਆ ਸੀ ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਨੇ ਕਾਂਗਰਸ ਦੇ ਇਸ ਹਮਲੇ ਦੇ ਜਵਾਬ ਵਿੱਚ ਵਿਰੋਧੀ ਪਾਰਟੀ 'ਤੇ ਸਿੱਧਾ ਹਮਲਾ ਕੀਤਾ

 

ਸ਼ਨੀਵਾਰ ਨੂੰ ਪੰਜ ਰਾਜਾਂ ਦੀ ਚੋਣ ਦੀ ਤਾਰੀਖ ਦੇ ਐਲਾਨ ਤੋਂ ਪਹਿਲਾਂ ਓ.ਪੀ. ਰਾਵਤ ਨੇ ਕਿਹਾ, "ਰਾਜਨੀਤ ਅਤੇ ਸਿਆਸੀ ਪਾਰਟੀਆਂ ਹਰ ਚੀਜ਼ ਵਿੱਚ ਸਿਆਸਤ ਵੇਖਦੀਆਂ ਹਨ ਇਹ ਉਹਨਾਂ ਦੇ ਜਨਮਜਾਤ ਸੁਭਾਅ ਕਾਰਨ ਹੈ "

 

 ਚੋਣ ਕਮਿਸ਼ਨ ਨੇ ਅੱਜ 12.30 ਵਜੇ ਪਹਿਲੀ ਪ੍ਰੈਸ ਕਾਨਫਰੰਸ ਬੁਲਾਈ, ਜਿਸ ਦਾ ਸਮਾਂ ਬਾਅਦ ਵਿੱਚ ਦੁਪਹਿਰ 3 ਵਜੇ ਕਰ ਦਿੱਤਾ ਗਿਆ ਇਸ ਤੋਂ ਬਾਅਦ ਕਾਂਗਰਸ ਨੇ ਹਮਲਾ ਕੀਤਾ ਕਿ ਇਹ ਦੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਸਥਾਨ ਦੇ ਅਜਮੇਰ 'ਚ ਚੋਣ ਰੈਲੀ ਕਰਕੇ ਕੀਤੀ ਜਾ ਰਹੀ ਹੈ 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election Commission delivers sharp comeback to Congress party on tweet attack