ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਝੇ ਦੀ ਜਰਨੈਲ ਦੀ ਚੜ੍ਹਾਈ ਨੇ ਅਕਾਲੀ ਬਾਬਿਆਂ ਨੂੰ ਬਗ਼ਾਵਤ ਲਈ ਉਕਸਾਇਆ

ਮਾਂਝੇ ਦੀ ਜਰਨੈਲ ਦੀ ਚੜ੍ਹਾਈ ਨੇ ਅਕਾਲੀ ਬਾਬਿਆਂ ਨੂੰ ਬਗ਼ਾਵਤ ਲਈ ਉਕਸਾਇਆ

 ਸੁਖਬੀਰ ਬਾਦਲ ਨੇ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕਮਾਨ ਸੰਭਾਲੀ ਸੀ। 2007 ਤੋਂ 2017 ਤੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਪ੍ਰਕਾਸ਼ ਬਾਦਲ ਤੋਂ ਹੁੰਦੇ ਹੋਏ ਸੱਤਾ ਦੀ ਕੁੰਜੀ ਸੁਖਬੀਰ ਬਾਦਲ ਦੇ ਹੱਥ ਵਿੱਚ ਆ ਗਈ। ਠੀਕ ਇੱਕ ਸਾਲ ਬਾਅਦ ਉਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ ਤੇ ਅਸਲ ਵਿੱਚ ਉਹ ਖੁਦ ਹੀ ਸਰਕਾਰ ਚਲਾਉਂਦੇ ਰਹੇ।

 

ਸੁਖਬੀਰ ਬਾਦਲ ਦੇ ਹੱਥ ਕਮਾਨ ਆਉਣਾ ਪਾਰਟੀ ਦੇ 'ਟਕਸਾਲੀ ਅਕਾਲੀਆਂ' ਨੂੰ ਠੀਕ ਨਹੀਂ ਲੱਗੀ, ਕਿਉਂਕਿ ਉਹ ਵੀ ਬਾਦਲ ਦੇ ਵੇਲੇ ਦੀ ਹੀ ਅਕਾਲੀ ਦਲ ਨਾਲ ਜੁੜੇ ਹੋਏ ਸਨ। ਪਰ ਉਹ ਬਹੁਤ ਕੁਝ ਕਰ ਵੀ ਨਹੀਂ ਸੀ ਸਕਦੇ ਕਿਉਂਕਿ ਸੁਖਬੀਰ ਕੋਲ ਦੇ ਹੱਥਾਂ 'ਚ ਹੀ ਸੱਤਾ ਦੀ ਪੂਰੀ ਕਮਾਨ ਸੀ। ਮਾਝਾ ਨੇਤਾਵਾਂ ਦੀ ਨਾਰਾਜ਼ਗੀ ਦੇ ਪਿੱਛੇ ਸੁਖਬੀਰ ਦੇ ਸਾਲੇ ਬਿਕਰਮ ਮਜੀਠੀਆ ਦਾ ਉਭਾਰ ਤੇ ਉਨ੍ਹਾਂ ਦਾ ਬੈਕਫੁੱਟ ਉੱਤੇ ਚਲੇ ਜਾਣਾ ਵੀ ਹੈ।

 

ਮਾਂਝੇ ਖੇਤਰ ਵਿੱਚ ਮਜੀਠੀਆ ਹੀ ਸੱਤਾ ਦਾ ਕੇਂਦਰ ਹੈ। ਉਹ ਇਸ ਖੇਤਰ ਵਿੱਚ ਇਕਲੌਤੇ ਵੱਡੇ ਲੀਡਰ ਦੇ ਤੌਰ 'ਤੇ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਲੱਗਿਆ ਹੋਇਆ ਸੀ ਜਿਸਨੇ ਮਾਂਝੇ ਖੇਤਰ ਦੇ ਟਕਸਾਲੀ ਅਕਾਲੀਆਂ ਨੂੰ ਬਗ਼ਾਵਤ ਲਈ ਉਕਸਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Generation shift in akali dal party left veterans by wayside