ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਚਡੀ ਕੁਮਾਰਸੁਆਮੀ ਬਣੇ ਸਿਰਫ 14 ਮਹੀਨਿਆਂ ਦੇ ਮੁੱਖ ਮੰਤਰੀ

ਲੰਬੀ ਚਲੀ ਖਿੱਚਧੂਹ ਮਗਰੋਂ ਆਖਰਕਾਰ ਮੰਗਲਵਾਰ ਸ਼ਾਮ ਸਾਢੇ 7 ਵਜੇ ਵਿਸ਼ਵਾਸ-ਮਤ ਸਬੰਧੀ ਕੁਮਾਰਸਵਾਮੀ ਸਰਕਾਰ ਦੀ ਹਮਾਇਤ ਚ 99 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧ ਚ 105 ਵੋਟਾਂ ਪਈਆਂ। ਇਸ ਦੇ ਨਾਲ ਹੀ ਕਾਂਗਰਸ ਜੇਡੀਐਸ ਦੇ ਗਠਜੋੜ ਨਾਲ ਬਣੀ ਕੁਮਾਰਸਵਾਮੀ ਸਰਕਾਰ ਡਿੱਗ ਗਈ।


 

ਹੁਣ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਸਿਫਰ ਰਵਾਇਤ ਹੀ ਬਾਕੀ ਹੈ।

 


23 ਮਈ 2018 ਨੂੰ ਕੁਮਾਰਸਵਾਮੀ ਕਾਂਗਰਸ ਅਤੇ ਜੀਡੀਐਸ ਗਠਜੋੜ ਦੇ ਮੁੱਖ ਮੰਤਰੀ ਬਣੇ ਪਰ ਸਿਆਸੀ ਖਿੱਚਧੂਹ ਕਾਰਨ ਇਹ ਸਰਕਾਰ ਜ਼ਿਆਦਾ ਦਿਨ ਨਾ ਚੱਲ ਸਕੀ।

 

14 ਮਹੀਨਿਆਂ ਤਕ ਕੁਮਾਰਸਵਾਮੀ ਮੁੱਖ ਮੰਤਰੀ ਬਣੇ ਰਹੇ।

 

27 ਮਈ ਨੂੰ ਕੁਮਾਰਸਵਾਮੀ ਸਰਕਾਰ ਚ ਸ਼ਾਮਲ ਦੋ ਵਿਧਾਇਕਾਂ ਨੇ ਅਸਤੀਫਾ ਦਿੱਤਾ।

 

5 ਜੁਲਾਈ ਨੂੰ ਕਾਂਗਰਸ ਤੇ ਜੇਡੀਐਸ ਦੇ 13 ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ।

 

ਬਾਗੀ ਵਿਧਾਇਕ ਸਪੀਕਰ ਵਲੋਂ ਅਸਤੀਫਾ ਨਾ ਮਨਜ਼ੂਰ ਕੀਤੇ ਜਾਣ ਖਿਲਾਫ ਸੁਪਰੀਮ ਕੋਰਟ ਵੀ ਪੁੱਜੇ।

 

ਕੁਮਾਰਸਵਾਮੀ ਸਰਕਾਰ ਨੇ ਵਿਸ਼ਵਾਸ-ਮਤ ’ਤੇ ਵੋਟਾਂ ਪਵਾਈਆਂ ਲੋੜੀਂਦੀ ਗਿਣਤੀ ਹਾਸਲ ਨਾ ਕਰ ਸਕੇ ਤੇ ਮੰਗਲਵਾਰ ਨੂੰ ਸਰਕਾਰ ਡਿੱਗ ਗਈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HD Kumaraswamy became chief minister of only 14 months