ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲ ਕਲਾਂ- ਕੇਜਰੀਵਾਲ ਤੇ ਖਹਿਰਾ ਦੇ ਨਹੀਂ ਮਿਲੇ ਦਿਲ

ਕੇਜਰੀਵਾਲ ਤੇ ਖਹਿਰਾ ਦੇ ਨਹੀਂ ਮਿਲੇ ਦਿਲ

 

ਮਹਿਲ ਕਲਾਂ ਪਾਰਟੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਭੋਗ ਸਮਾਗਮ ਦੌਰਾਨ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਬਾਗੀ ਵਿਧਾਇਕਾਂ ਨਾਲ ਗੱਲ ਨਹੀਂ ਕੀਤੀ। ਖਹਿਰਾ ਤੇ ਕੇਜਰੀਵਾਲ ਨੇ ਇੱਕ-ਦੂਜੇ ਵੱਲ ਧਿਆਨ ਵੀ ਨਹੀਂ ਦਿੱਤਾ.

 

ਕੇਜਰੀਵਾਲ ਨੇ ਹਾਲਾਂਕਿ ਕਿਹਾ ਕਿ ਇਹ ਸਾਡਾ ਪਰਿਵਾਰਕ ਮਾਮਲਾ ਹੈ। ਇਸਨੂੰ ਹੱਲ ਕਰ ਲਿਆ ਜਾਵੇਗਾ

 

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ,"ਅਸੀਂ ਨਾਰਾਜ਼ ਵਿਧਾਇਕਾਂ ਨਾਲ ਗੱਲ ਕਰਾਂਗੇ. ਮੈਂ ਕੁਝ ਵਿਧਾਇਕਾਂ ਨੂੰ ਖਹਿਰਾ ਅਤੇ ਹੋਰਨਾਂ ਨਾਲ ਗੱਲ ਕਰਨ ਲਈ ਨਿਯੁਕਤ ਕੀਤਾ ਹੈ। ਮੈਂ ਇਸ ਮੁੱਦੇ ਨੂੰ ਹੱਲ ਕਰਨ ਲਈ ਉਹਨਾਂ ਨਾਲ ਵੀ ਗੱਲ ਕਰਾਂਗਾ। ਅਸੀਂ ਪੰਜਾਬ ਦੀ ਬਿਹਤਰੀ ਬਾਰੇ ਚਿੰਤਤ ਹਾਂ। "

 

ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪਾਰਟੀ ਇੱਕ ਸਯੁੰਕਤ ਚਿਹਰਾ ਵੀ ਪੇਸ਼ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kejriwal exchanges No pleasantries with former LoP