ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦੇ 3 ਸਾਲ ਹੋਣ ’ਤੇ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ’ਤੇ ਲਾਇਆ ਨਿਸ਼ਾਨਾ

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨੋਟਬੰਦੀ ਇਕ ਐਮਰਜੈਂਸੀ ਸਾਬਤ ਹੋਈ ਜਿਸ ਨੇ ਦੇਸ਼ ਦੇ ਅਰਥਚਾਰੇ ਨੂੰ ਵਿਗਾੜ ਦਿੱਤਾ।

 

ਪ੍ਰਿਯੰਕਾ ਗਾਂਧੀ ਨੇ 8 ਨਵੰਬਰ ਨੂੰ ਨੋਟਬੰਦੀ ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇਤੇ ਕੇਂਦਰ ਸਰਕਾਰਤੇ ਹਮਲਾ ਬੋਲਿਆਉਨ੍ਹਾਂ ਲਿਖਿਆ, ‘ਨੋਟਬੰਦੀ ਨੂੰ ਤਿੰਨ ਸਾਲ ਹੋ ਗਏ ਹਨਸਰਕਾਰ ਦੁਆਰਾ ਕੀਤੇ ਦਾਅਵਿਆਂ ਅਤੇ ਇਸ ਦੇ ਖਦਸ਼ੇ 'ਨੋਟਬੰਦੀ ਸਾਰੀ ਬੀਮਾਰੀਆਂ ਦਾ ਸ਼ਰਤੀਆ ਇਲਾਜ ਦੇ ਸਾਰੇ ਦਾਅਵੇ ਇਕ-ਇਕ ਕਰਕੇ ਢਹਿ ਢੇਰੀ ਹੋ ਗਏ।

 

ਪ੍ਰਿਯੰਕਾ ਨੇ ਅੱਗੇ ਲਿਖਿਆ ਕਿ ਨੋਟਬੰਦੀ ਇਕ ਤਬਾਹੀ ਸਾਬਤ ਹੋਈ ਜਿਸ ਨੇ ਸਾਡੇ ਅਰਥਚਾਰੇ ਨੂੰ ਵਿਗਾੜ ਦਿੱਤਾਹੁਣ ਇਸ 'ਤੁਗਲਕੀ ਕਦਮ' ਦੀ ਜ਼ਿੰਮੇਵਾਰੀ ਕੌਣ ਲਵੇਗਾ?

 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟ ਚਲਣ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਸੀ

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi targets for demonetisation after three years