ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

....ਤਾਂ ਫ਼ਿਰ ਕਿਸਨੇ ਲੀਕ ਕੀਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ

ਜਸਟਿਸ ਰਣਜੀਤ ਸਿੰਘ

ਸੱਤਾਂ ਦੇ ਗਲਿਆਰਿਆਂ ਵਿਚ ਹਰ ਪਾਸੇ ਇੱਕ ਚਰਚਾ ਚੱਲ ਰਹੀ ਹੈ। ਇਹ ਚਰਚਾ ਹੈ ਕਿ ਆਖਿਰਕਾਰ ਕਿਸਨੇ ਰਣਜੀਤ ਸਿੰਗ ਕਮਿਸ਼ਨ ਦੀ ਰਿਪੋਰਟ ਨੂੰ ਲੀਕ ਕੀਤਾ। ਅਜੇ ਰਿਪੋਰਟ ਨੂੰ ਸਰਕਾਰ ਨੂੰ ਜਨਤਕ ਨਹੀਂ ਕੀਤਾ ਹੈ ਪਰ ਪੂਰੀ ਰਿਪੋਰਟ ਵਾਇਰਲ ਹੋ ਗਈ ਹੈ।

 

ਇਸ ਰਿਪੋਰਟ ਬਾਰੇ ਸਿਰਫ਼ ਛੇ ਜਾਣਿਆਂ ਨੂੰ ਪਤਾ ਸੀ ਇੱਕ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ, ਜਸਟਿਸ ਰਣਜੀਤ ਸਿੰਘ, ਕੈਪਟਨ ਦੇ ਪ੍ਰਿੰਸੀਪਲ ਚੀਫ਼ ਸੈਕੇਟਰੀ ਸੁਰੇਸ ਕੁਮਾਰ, ਹੋਮ ਸੈਕੇਟਰੀ ਐੱਨਐੱਸ ਕਲਸੀ,  ਚੀਫ਼ ਸੈਕੇਟਰੀ ਕਰਨ ਅਵਤਾਰ ਸਿੰਘ  ਤੇ ਐਡਵੋਕੇਟ ਜਨਰਲ ਅਤੁਲ ਨੰਦਾ।

 

ਮੁੱਖਮੰਤਰੀ ਨੇ ਅਜੇ ਤੱਕ ਇਸ ਗੱਲ ਉੱਤੇ ਮੋਹਰ ਨਹੀਂ ਲਗਾਈ ਕਿ ਇੱਕ ਸਬ-ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਇਸ ਗੱਲ ਗਾ ਪਤਾ ਕਰੇਗੀ ਕਿ ਰਿਪੋਰਟ ਲੀਕ ਕਿਵੇਂ ਹੋਈ। ਵਿਰੋਧੀ ਪਾਰਟੀਆਂ ਕਾਂਗਰਸ ਨੂੰ ਰਿਪੋਰਟ ਲੀਕ ਹੋਣ ਲਈ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਸ਼ੱਕ ਦੀ ਸੂਈ ਤਿੰਨਾਂ ਪਾਰਟੀ ਦੇ ਨੇਤਾਵਾਂ 'ਤੇ ਹੈ. ਜਿਨ੍ਹਾਂ ਕੋਲ ਰਿਪੋਰਟ ਪਹੁੰਚੀ. ਪਰ ਜਾਂਚ ਪਹਿਲਾਂ ਆਪਣੇ ਘਰ (ਕਾਂਗਰਸ) ਤੋਂ ਹੀ ਸ਼ੁਰੂ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:question raised over Who leaked Ranjit panel report