ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਤੇ ਹੌਲੀ ਅਰਥਚਾਰੇ ਲਈ ਮੋਦੀ ਸਰਕਾਰ ਨੂੰ ਘੇਰਿਆ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਅਤੇ ਹੌਲੀ ਅਰਥਚਾਰੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਰਾਹੁਲ ਨੇ ਟਵੀਟ ਕਰਕੇ ਮੋਦੀ ਸਰਕਾਰ ਦੀ ਤੁਲਨਾ ਮੋਦੀ ਟਾਵਰ ਨਾਲ ਕਰਦਿਆਂ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

 

ਰਾਹੁਲ ਨੇ ਟਵੀਟ ਕੀਤਾ- ‘ਮੋਦੀ ਟਾਵਰਇਕ ਸਮੇਂ ਤੇਜ਼ੀ ਨਾਲ ਚੱਲ ਰਹੀ ਸੀ। ਪਰ ਹੁਣ ਇਹ ਵੱਡੀ ਅਯੋਗਤਾ ਦੀ ਯਾਦਗਾਰ ਬਣ ਗਈ ਹੈ।

 

ਰਾਹੁਲ ਨੇ ਆਪਣੇ ਟਵੀਟ ਦੇ ਨਾਲ ਚਾਰਟ ਵੀ ਪੋਸਟ ਕੀਤਾ। ਇਹ ਚਾਰਟ ਦੇਸ਼ ਚ ਬੇਰੁਜ਼ਗਾਰੀ ਦੀ ਦਰ ਨੂੰ ਦਰਸਾਉਂਦਾ ਹੈ। ਇਸ ਚ ਦਿਖਾਇਆ ਗਿਆ ਹੈ ਕਿ ਦੇਸ਼ ਚ ਬੇਰੁਜ਼ਗਾਰੀ ਦੀ ਦਰ ਸਤੰਬਰ (7.16%) ਅਤੇ ਅਕਤੂਬਰ ਵਿਚ (8.5%) ਸੀ।

 

 

With each passing month the Modi Minar races upwards at a breathtaking pace; a monument dedicated to incompetence.

#ModiMandiAurMusibat pic.twitter.com/87oD7zcecD

— Rahul Gandhi (@RahulGandhi) November 6, 2019 p>

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi attacks on Modi on unemployment and slow economy