ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਕੌਣ ਨੇ ਆਤਿਸ਼ ਤਾਸੀਰ?

27 ਨਵੰਬਰ 1980 ਨੂੰ ਪੈਦਾ ਹੋਏ ਆਤਿਸ਼ ਅਲੀ ਤਾਸੀਰ ਬ੍ਰਿਟਿਸ਼ ਮੂਲ ਦੇ ਇੱਕ ਪੱਤਰਕਾਰ ਤੇ ਲੇਖਕ ਹਨ। ਉਨ੍ਹਾਂ ਦੀ ਮਾਂ ਭਾਰਤੀ ਪੱਤਰਕਾਰ ਤਵਲੀਨ ਸਿੰਘ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਲਮਾਨ ਤਾਸੀਰ ਹੈ, ਜੋ ਇਕ ਪਾਕਿਸਤਾਨੀ ਸਿਆਸਤਦਾਨ ਅਤੇ ਕਾਰੋਬਾਰੀ ਹੈ। ਤਾਸੀਰ ਦਾ ਨਵੀਂ ਦਿੱਲੀ ਚ ਪਾਲਣ-ਪੋਸ਼ਣ ਹੋਇਆ ਹੈ। ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਤਾਮਿਲਨਾਡੂ ਦੇ ਕੋਡੇਕਨਾਲ ਤੋਂ ਕੀਤੀ ਹੈ।

 

ਫਿਰ ਉਹ ਅੱਗੇ ਦੀ ਪੜ੍ਹਾਈ ਲਈ ਐਮਹੈਸਟ ਕਾਲਜ, ਮੈਸੇਚਿਉਸੇਟਸ ਚਲੇ ਗਏ। ਸਾਲ 2001 ਚ ਉਨ੍ਹਾਂ ਨੇ ਫ੍ਰੈਂਚ ਅਤੇ ਰਾਜਨੀਤੀ ਸ਼ਾਸਤਰ ਚ ਬੈਚਲਰ ਆਫ਼ ਆਰਟਸ ਦੀ ਦੋਹਰੀ ਡਿਗਰੀ ਪ੍ਰਾਪਤ ਕੀਤੀ। ਉਹ ਟਾਈਮ ਰਸਾਲੇ ਲਈ ਸੁਤੰਤਰ ਪੱਤਰਕਾਰ ਵਜੋਂ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਲੇਖ ਲਿਖਣ ਮਗਰੋਂ ਉਹ ਚਰਚਾ ਚ ਆਏ ਸਨ।

 

PM ਮੋਦੀ ਨੂੰ 'ਡਿਵਾਈਡਰ ਇਨ ਚੀਫ' ਦੱਸਣ ਵਾਲੇ ਆਤਿਸ਼ ਤਾਸੀਰ ਦਾ OCI ਕਾਰਡ ਰੱਦ

 

 

 

.