ਅਗਲੀ ਕਹਾਣੀ

ਬਹੁਤੀਆਂ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਸੀਟਾਂ `ਤੇ ਕਾਂਗਰਸ ਜੇਤੂ

ਬਹੁਤੀਆਂ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਸੀਟਾਂ `ਤੇ ਕਾਂਗਰਸ ਜੇਤੂ

ਪੰਜਾਬ `ਚ ਬੀਤੀ 19 ਸਤੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਤੇਜ਼ੀ ਨਾਲ ਆ ਰਹੇ ਹਨ। ਕਾਫ਼ੀ ਨਤੀਜੇ ਆ ਗਏ ਹਨ ਪਰ ਹਾਲੇ ਵੀ ਕੁਝ ਰਹਿੰਦੇ ਹਨ। ਸੂਬੇ ਦੀਆਂ ਜਿ਼ਆਦਾਤਰ ਪੰਚਾਇਤ ਸੰਮਤੀਆਂ ਤੇ ਜਿ਼ਲ੍ਹਾ...