ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਸੜਕ ਹਾਦਸਿਆਂ `ਚ ਦੋ ਦੀ ਮੌਤ

ਦੋ ਸੜਕ ਹਾਦਸਿਆਂ `ਚ ਦੋ ਦੀ ਮੌਤ

ਪੰਜਾਬ ਦੇ ਫਗਵਾੜਾ `ਚ ਕੱਲ੍ਹ ਦੇਰ ਰਾਤ ਨੂੰ ਦੋ ਅਲੱਗ ਅਲੱਗ ਸੜਕ ਹਾਦਸਿਆਂ `ਚ ਦੋ ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ `ਚ ਅੰਮ੍ਰਿਤਸਰ ਵਾਸੀ ਸ਼ਮਸ਼ੇਰ ਸਿੰਘ ਜੋ ਫਗਵਾੜਾ ਦੇ ਹਵੇਲੀ ਦੇ ਰੈਸਟੋਰੈਂਟ `ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।

 

ਪਿੰਡ ਖਜੁਰਾਲਾ ਕੋਲ ਇਕ ਤੇਜ ਰਫਤਾਰ ਵਾਹਨ ਦੀ ਚਪੇਟ `ਚ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੂਜੀ ਘਟਨਾ `ਚ ਨਿਹਾਲਗੜ੍ਹ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ ਪਿੰਡ ਨੇੜੇ ਕਿਸੇ ਤੇਜ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two killed in two road accidents