ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਨਾਲਾ ਜ਼ਿਲ੍ਹੇ `ਚ 19 ਦੀ ਛੁੱਟੀ ਦਾ ਐਲਾਨ

ਬਰਨਾਲਾ ਜਿ਼ਲ੍ਹੇ `ਚ 19 ਦੀ ਛੁੱਟੀ ਦਾ ਐਲਾਨ

19 ਜਨਵਰੀ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲੇ ਦੇ ਮਨਾਏ ਜਾ ਰਹੀ ਸ਼ਹੀਦੀ ਦਿਹਾੜੇ ਮੌਕੇ ਜਿ਼ਲ੍ਹੇ `ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

 

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਵੱਲੋਂ ਜਾਰੀ ਹੁਕਮਾਂ `ਚ ਕਿਹਾ ਗਿਆ ਹੈ ਕਿ ਸੇਵਾ ਸਿੰਘ ਠੀਕਰੀਵਾਲ ਜੀ ਦੇ ਸ਼ਹੀਦੀ ਦਿਵਸ਼ ਮੌਕੇ ਹਰ ਸਾਲ ਪਿੰਡ ਠੀਕਰੀਵਾਲ ਵਿਖੇ ਸਮਾਗਮ ਆਯੋਜਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਸ਼ਹੀਦੀ ਦਿਵਸ਼ ਮੌਕੇ 19 ਜਨਵਰੀ ਨੂੰ ਜਿ਼ਲ੍ਹਾ ਬਰਨਾਲਾ `ਚ ਛੁੱਟੀ ਦਾ ਐਲਾਨ ਕੀਤਾ ਗਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Barnala district declares 19 leave