ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਕਾਦਸ਼ੀ ਮੌਕੇ ਮਿੱਠੇ ਜਲ ਦੀ ਛਬੀਲ 'ਤੇ ਲੰਗਰ

ਲੰਗਰ ਦੌਰਾਨ ਸ਼੍ਰੀ ਵਿਜੇ ਅਗਰਵਾਲ ਸੇਵਾ ਕਰਦੇ ਹੋਏ

ਨਿਰਜਲਾ ਇਕਾਦਸ਼ੀ ਮੌਕੇ ਖੇਤਰ ਵਿੱਚ ਵੱਖ ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਉਣ ਤੋਂ ਇਲਾਵਾ ਲੰਗਰ ਲਗਾਏ ਗਏ।

 

ਖੇਤਰ ਦੇ ਪ੍ਰਸਿੱਧ ਸਮਾਜਸੇਵੀ ਵਿਜੇ ਅਗਰਵਾਲ ਵਲੋਂ ਵੀ ਅਪਣੇ ਪਰਿਵਾਰ ਵਲੋਂ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਅਗਰਵਾਲ ਵਲੋਂ ਇਸ ਤੋਂ ਪਹਿਲਾਂ ਵੀ ਬਹੁਤ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਅੱਜ ਵੀ ਉਨਾਂ ਵਲੋਂ ਖੁਦ ਲੰਗਰ ਦੀ ਸੇਵਾ ਕੀਤੀ ਗਈ।

 

ਇਸ ਮੌਕੇ ਵਿਜੇ ਅਗਰਵਾਲ ਤੋਂ ਇਲਾਵਾ ਕਿ੍ਰਸ਼ਨਪਾਲ ਸ਼ਰਮਾ ਮੁਨੀਸ਼ ਅਗਰਵਾਲ  ਰੰਜਨ ਅਗਰਵਾਲ ਸਮੇਤ ਉਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।