ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰਸ਼ਲ ਆਰਟ ਦੀ ਖਿਡਾਰਨ ਅਮਨਦੀਪ ਕੌਰ ਸ੍ਰੀ ਨਗਰ ਲਈ ਰਵਾਨਾ

ਅਮਨਦੀਪ ਕੌਰ

ਏਸ਼ੀਅਮ ਗੇਮਜ਼ ‘ਚ ਪਹਿਲੀ ਵਾਰ ਸ਼ਾਮਿਲ ਪੈਂਚਕ ਸਿਲਾਟ ਮਾਰਸ਼ਲ ਆਰਟ ਲਈ ਚੁਣੀ ਗਈ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸੰਗਤਪੁਰਾ ‘ਚ ਰਹਿਣ ਵਾਲੀ ਅਮਨਦੀਪ ਕੌਰ ਨੇ ਮੰਡੀ ਗੋਬਿੰਦਗੜ੍ਹ ਤੋਂ ਸ੍ਰੀ ਨਗਰ ਵਿਖੇ ਹੋਣ ਵਾਲੇ ਕੈਂਪ ‘ਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਸਮੇਂ ਕਿਹਾ ਕਿ ਉਸ ਦਾ ਨਿਸ਼ਾਨਾ ਜ਼ਿੰਦਗੀ ਦੇ ਉੱਚੇ ਮੁਕਾਮ ‘ਤੇ ਪਹੁੰਚਣਾ ਅਤੇ ਮੈਡਲ ਜਿੱਤਕੇ ਆਪਣੇ ਸ਼ਹਿਰ ਤੇ ਪੰਜਾਬ ਦਾ ਨਾਂਅ ਰੋਸ਼ਨ ਕਰਨਾ ਹੈ ਅਤੇ ਇਸ ਲਈ ਉਹ ਕਾਫੀ ਸਖ਼ਤ ਮਿਨਤ ਕਰ ਰਹੀ ਹੈ।

 

ਇਸ ਮੌਕੇ ਇਸ ਖਿਲਾੜੀ ਨੂੰ ਪ੍ਰੀਵਾਰ ਤੋਂ ਇਲਾਵਾ ਹਾਜਿਰ ਲੋਕਾਂ ਨੇ ਸ਼ੁਭਕਾਮਨਾਵਾਂ ਅਤੇ ਵਧਾਈ ਵੀ ੱਿਦਤੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Martial Art player Amandeep Kaur goes Srinagar