ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਦਬੀ ਕਾਂਡ- ਤੁਸੀਂ SIT ਕੋਲ ਦਰਜ ਕਰਾ ਸਕਦੇ ਹੋ ਆਪਣੇ ਬਿਆਨ, ਵੇਖੋ ਵੀਡੀਓ

ਬੇਅਦਬੀ ਕਾਂਡ- ਤੁਸੀਂ SIT ਕੋਲ ਦਰਜ ਕਰਾ ਸਕਦੇ ਹੋ ਆਪਣੇ ਬਿਆਨ, ਵੇਖੋ ਵੀਡੀਓ

ਬਹਿਬਲ ਕਲਾਂ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਜਾਂਚ ਟੀਮ (SIT) ਨੇ ਪਿਛਲੇ ਹਫ਼ਤੇ ਜਾਂਚ ਸੁਰੂ ਕੀਤੀ ਸੀ। ਹੁਣ ਜਾਂਚ ਟੀਮ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜੇ ਕੋਈ ਬਹਿਬਲ ਕਲਾਂ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਜਾਂਚ ਟੀਮ ਕੋਲ ਆ ਸਕਦਾ ਹੈ।

 

ਜਾਂਚ ਟੀਮ ਨੇ ਨਾਲ ਹੀ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਬਹਿਬਲ ਕਲਾਂ ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਦੇ ਪੀੜਤਾਂ ਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

 

 

ਟੀਮ 14 ਨਵੰਬਰ ਨੂੰ ਆਪਣੀ ਰਿਪੋਰਟ ਹਾਈ ਕੋਰਟ ਵਿੱਚ ਪੇਸ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SIT opened if anyone wants to share secret info regarding incidents