ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ ਦਲ ਨੂੰ ਮਜਬੂਤ ਕਰਨ ਲਈ ਤਤਪਰ ਰਹਾਂਗਾ- ਇੰਦਰਜੀਤ ਸਿੰਘ ਗੋਦਵਾਲ

ਇੰਦਰਜੀਤ ਸਿੰਘ ਗੋਦਵਾਲ, ਪ੍ਰਧਾਨ ਸਰਕਲ ਤਲਵੰਡੀ ਰਾਏ

ਸ੍ਰੋਮਣੀ ਅਕਾਲੀ ਦਲ ਵੱਲੋ ਲੋਕ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਕਰ ਲਏ ਗਏ ਹਨ, ਜਿਸ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਪੰਜ ਸਰਕਲਾਂ ਵੰਡਦਿਆਂ ਸਰਗਰਮ ਵਰਕਰਾਂ ਨੂੰ ਜੱਥੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਰਕਲ ਤਲਵੰਡੀ ਰਾਏ ਤੋ ਲੋਹਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨਾਲ ਵਫਾਦਾਰੀ ਨਿਭਾਉਣ ਵਾਲੇ ਚੇਅਰਮੈਨ ਇੰਦਰਜੀਤ ਸਿੰਘ ਗੋਦਵਾਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ•ਾ ਆਖਿਆ ਕਿ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਤਤਪਰ ਰਹਾਂਗਾ।

 

ਇਸ ਮੌਕੇ ਕੀਤੀ ਨਿਯਕਤੀ  ਤੇ ਜੱਥੇ ਗੁਰਦੇਵ ਸਿੰਘ ਕਾਲਸਾਂ, ਮਨਪ੍ਰੀਤ ਸਿੰਘ ਤਲਵੰਡੀ ਰਾਏ ਮੈਬਰ ਜਿਲਾ ਪ੍ਰੀਸ਼ਦ, ਜਗਦੀਸ਼ ਸਿੰਘ ਤਲਵੰਡੀ ਰਾਏ,ਬਾਬਾ ਦਵਿੰਦਰ ਸਿੰਘ ਗਰੇਵਾਲ,ਕਲੱਬ ਪ੍ਰਧਾਨ ਜਗਤਾਰ ਸਿੰਘ ਤਲਵੰਡੀ , ਗੁਰਦੁਆਰਾ ਪ੍ਰਧਾਨ ਬੂਟਾ ਸਿੰਘ ਤਲਵੰਡੀ ,ਸੁਖਵਿੰਦਰ ਸਿੰਘ ਭੋਲਾ ਤਲਵੰਡੀ, ਡਾਇਰੈਕਟਰ ਸੁਖਮਿੰਦਰ ਸਿੰਘ ਤਲਵੰਡੀ ,ਸੋਹਣ ਸਿੰਘ ਬੁਰਜ ਨਕਲੀਆਂ ਮੈਬਰ ਸੰਮਤੀ,ਡਾ ਗੁਰਚਰਨ ਸਿੰਘ ਬੁਰਜ ਨਕਲੀਆਂ, ਸਰਪੰਚ ਚਮਕੌਰ ਸਿੰਘ ਉਮਰਪੁਰਾ,ਗੁਰਮੇਲ ਸਿੰਘ ਝੋਰੜਾਂ ਹਰਪਾਲ ਸਿੰਘ ਗੋਦਵਾਲ,ਹਰਚਰਨ ਸਿੰਘ ਫੇਰੂਰਾਈ,ਬਲਬੀਰ ਸਿੰਘ ਅੱਚਰਵਾਲ,ਗੁਰਅਵਤਾਰ ਸਿੰਘ ਸੱਤੋਵਾਲ,ਮਨਪ੍ਰੀਤ ਸਿੰਘ ਨੱਥੋਵਾਲ,ਮਨਜੀਤ ਸਿੰਘ ਚੱਕ ਭਾਈ ਕਾ,ਚਮਕੌਰ ਸਿੰਘ ਬੋਪਾਰਾਏ ਖੁਰਦ(ਸਾਰੇ ਸਰਪੰਚ),ਗੁਰਮੀਤ ਸਿੰਘ ਧੂਰਕੋਟ,ਪਰਮਜੀਤ ਸਿੰਘ ਸਾਹਜਹਾਨਪੁਰ,ਦਰਬਾਰਾ ਸਿੰਘ ਕਾਲਸਾਂ(ਦੋਵੇ ਸਾਬਕਾ ਸਰਪੰਚ) ਆਦਿ ਨੇ ਵਧਾਈ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will strengthen SAD says Inderjit Goadwal