ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ 10 ਵਜੇ ਤੱਕ ਪਈਆਂ 10 ਫੀਸਦੀ ਵੋਟਾਂ

ਅੰਮ੍ਰਿਤਸਰ `ਚ 10 ਵਜੇ ਤੱਕ ਪਈਆਂ 10 ਫੀਸਦੀ ਵੋਟਾਂ

ਜਿ਼ਲ੍ਹੇ ਅੰਮ੍ਰਿਤਸਰ ਦੇ ਪਿੰਡਾਂ `ਚ ਪੈ ਰਹੀਆਂ ਸਰਪੰਚਾਂ ਅਤੇ ਪੰਚਾਂ ਲਈ ਵੋਟਾਂ ਲਈ ਅੱਜ ਸਵੇਰੇ ਸਮੇਂ ਤੋਂ ਹੀ ਪੈ ਰਹੀ ਕੜਕੇ ਦੀ ਠੰਡ ਦੇ ਬਾਵਜੂਦ ਸਵੇਰੇ ਸਮੇਂ ਤੋਂ ਹੀ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਸ਼ੁਰੂ ਹੋ ਗਈਆਂ ਹਨ।

 

ਜਿ਼ਲ੍ਹੇ `ਚ 10 ਵਜੇ ਤੱਕ 10 ਫੀਸਦੀ ਵੋਟ ਭੁਗਤਾਨ ਹੋ ਚੁੱਕੀ ਹੈ। ਵੋਟਰਾਂ `ਚ ਸਰਪੰਚ ਤੇ ਪੰਚਾਂ ਨੂੰ ਚੁਣਨ ਲਈ ਵੋਟ ਪਾਉਣ `ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਠਾਨਕੋਟ ਜਿ਼ਲ੍ਹੇ `ਚ 13 ਫੀਸਦੀ ਅਤੇ ਫਰੀਦਕੋਟ ਜਿ਼ਲ੍ਹੇ `ਚ 14.20 ਫੀਸਦੀ ਵੋਟਾਂ ਭੁਗਤਾਨ ਹੋ ਚੁੱਕੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 10 percent of the votes cast in Amritsar