ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸਾ, ਮ੍ਰਿਤਕਾਂ `ਚ ਜਿ਼ਆਦਾ ਪ੍ਰਵਾਸੀ ਮਜ਼ਦੂਰ, ਨਹੀਂ ਹੋ ਸਕੀ ਕਈ ਮ੍ਰਿਤਕਾਂ ਪਹਿਚਾਣ

ਅੰਮ੍ਰਿਤਸਰ ਰੇਲ ਹਾਦਸਾ, ਮ੍ਰਿਤਕਾਂ `ਚ ਜਿ਼ਆਦਾ ਪ੍ਰਵਾਸੀ ਮਜ਼ਦੂਰ

ਬੀਤੇ ਦਿਨ ਦੁਸ਼ਹਿਰੇ ਮੌਕੇ ਵਾਪਰੇ ਰੇਲ ਹਾਦਸੇ `ਚ 61 ਤੋਂ ਉਪਰ ਲੋਕਾਂ ਦੀ ਮੌਤ ਹੋ ਗਈ। ਹਾਦਸੇ `ਚ ਮਾਰੇ ਗਏ ਕਰੀਬ 24 ਮ੍ਰਿਤਕਾਂ ਦੀ ਪਹਿਚਾਣ ਹੋ ਚੁੱਕੀ ਹੈ।

ਜਦੋਂ ਕਿ ਅਜੇ ਤੱਕ 40 ਦੇ ਕਰੀਬ ਲਾਸ਼ਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਚੁੱਕੀ। ਮ੍ਰਿਤਕਾਂ ਦੇ ਵਿਚ ਜਿ਼ਆਦਾਤਰ ਪ੍ਰਵਾਸ਼ੀ ਮਜ਼ਦੂਰ ਹਨ। ਕਈ ਘਰਾਂ ਦੇ ਕਈ ਪਰਿਵਾਰ ਮੈਂਬਰਾਂ ਦੀ ਮੌਤ ਹੋ ਗਈ ਹੈ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Amritsar rail crash dead migrant workers may not be identified many dead relatives may be identified