ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ ਬੱਸ ਪਲਟੀ, 15 ਸਵਾਰੀਆਂ ਜ਼ਖਮੀ

ਅੰਮ੍ਰਿਤਸਰ `ਚ ਬੱਸ ਪਲਟੀ, 15 ਸਵਾਰੀਆਂ ਜ਼ਖਮੀ

ਅੰਮ੍ਰਿਤਸਰ ਸ਼ਹਿਰ `ਚ ਬਣ ਰਹੀ ਸੜਕ `ਤੇ ਮੰਗਲਵਾਰ ਨੂੰ ਸਮਰਥਾ ਤੋਂ ਜਿ਼ਆਦਾ ਸਵਾਰੀਆਂ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਪਲਟ ਗਈ, ਜਿਸ `ਚ ਕਰੀਬ 15 ਯਾਤਰੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਡਰਾਈਵਰ ਦੇ ਕੰਟਰੋਲ `ਚੋਂ ਵਾਹਨ ਬੇਕਾਬੂ ਹੋ ਗਿਆ।

 

ਪੁਲਿਸ ਨੇ ਦੱਸਿਆ ਕਿ ਬੱਸ `ਚ 45 ਲੋਕ ਸਵਾਰ ਸਨ, ਜਦੋਂਕਿ ਬੱਸ `ਚ ਸਿਰਫ 25 ਲੋਕਾਂ ਦੇ ਬੈਠਣ ਦੀ ਸਮਰਥਾ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ `ਚ ਭਰਤੀ ਕਰਵਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus collided in Amritsar 15 passengers injured