ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿ਼ਲ੍ਹਾ ਤਰਨ ਤਾਰਨ `ਚ ਚੱਲੀਆਂ ਡਾਂਗਾਂ

ਜਿ਼ਲ੍ਹਾ ਤਰਨ ਤਾਰਨ `ਚ ਚੱਲੀਆਂ ਡਾਂਗਾਂ

1 / 2ਜਿ਼ਲ੍ਹਾ ਤਰਨ ਤਾਰਨ `ਚ ਚੱਲੀਆਂ ਡਾਂਗਾਂ

ਜਿ਼ਲ੍ਹਾ ਤਰਨ ਤਾਰਨ `ਚ ਚੱਲੀਆਂ ਡਾਂਗਾਂ

2 / 2ਜਿ਼ਲ੍ਹਾ ਤਰਨ ਤਾਰਨ `ਚ ਚੱਲੀਆਂ ਡਾਂਗਾਂ

PreviousNext

ਪੰਜਾਬ `ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਵੋਟਾਂ ਦਾ ਕੰਮ ਸ਼ੁਰੂ ਹੋਣ ਦੇ ਦੋ ਘੰਟਿਆਂ ਬਾਅਦ ਹੀ ਜਿ਼ਲ੍ਹਾ ਤਰਨ ਤਾਰਨ ਦੇ ਪਿੰਡ ਭੇਜੀਆ `ਚ ਦੋ ਪਾਰਟੀਆਂ `ਚ ਜੰਮਕੇ ਡਾਂਗਾਂ ਚੱਲੀਆਂ। ਵੋਟਾਂ ਪਾਉਣ ਲਈ ਪਹੁੰਚੇ ਦੋ ਧੜੇ ਦੇ ਲੋਕ ਬੂਥ ਕੇਂਦਰ ਦੇ ਅੰਦਰ ਹੀ ਆਪਸ `ਚ ਉਲਝ ਗਏ, ਇਕ ਦੂਜੇ ਧੜੇ ਦੀ ਮਾਰਕੁੱਟ ਕਰਨ ਲੱਗੇ।  

 

ਦੋਵੇਂ ਧੜੇ ਲੜਦੇ ਹੋਏ ਸਰਕਾਰੀ ਹਾਈ ਸਕੂਲ ਭੇਜੀਆਂ ਦੇ ਗਰਾਉਂਡ `ਚ ਆ ਗਏ, ਇਕ ਦੂਜੇ ਦੀ ਡਾਗਾਂ ਨਾਲ ਕੁੱਟਮਾਰ ਕਰਦੇ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Dangan in district Tarn Taran