ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਤੋਂ 11 ਸਾਲਾ ਦਾ ਬੱਚਾ ਲਾਪਤਾ

 

ਰਾਜਪੁਰ ਨੇੜਲੇ ਪਿੰਡ ਵਿਖੇ ਲਾਪਤਾ ਦੋ ਬੱਚਿਆਂ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ ਪਰ ਇਸ ਦੌਰਾਨ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ।

 

ਖ਼ਬਰਾਂ ਦੀ ਮੰਨੀਏ ਤਾਂ ਪਟਿਆਲਾ ਦੀ ਨਿਊ ਰਜਿੰਦਰਾ ਕਾਲੋਨੀ ਦਾ ਰਹਿਣ ਵਾਲਾ ਇੱਕ 11 ਸਾਲਾ ਬੱਚਾ ਆਪਣੇ ਘਰੋਂ ਲਾਪਤਾ ਦੱਸਿਆ ਜਾ ਰਿਹਾ ਹੈ। ਇਹ ਬੱਚਾ ਸਵੇਰੇ 11 ਵਜੇ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ।

 

ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਬੱਚਾ ਨੂੰ ਅਗ਼ਵਾ ਕੀਤਾ ਹੁੰਦਾ ਤਾਂ ਫਿਰੋਤੀ ਲਈ ਫੋਨ ਜ਼ਰੂਰ ਆਉਣਾ ਸੀ।

 

ਖ਼ਬਰ ਲਿਖੇ ਜਾਣ ਤੱਕ ਬੱਚੇ ਦਾ ਭਾਲ ਜਾਰੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 years old child missing from Patiala