ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕਤਸਰ : ਸੜਕ ਹਾਦਸੇ ’ਚ 2 ਦੀ ਮੌਤ, ਤਿੰਨ ਜ਼ਖਮੀ

ਪਿੰਡ ਝਬੇਲਵਾਲੀ 'ਚ ਦਰੱਖਤ ਨਾਲ ਟਕਰਕੇ ਵਪਰਿਆ ਕਾਰ ਹਾਦਸਾ।

ਮੁਕਤਸਰ ਵਿਚ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ ’ਚ 2 ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।  

 

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਝਬੇਲਵਾਲੀ ਦੇ ਨੇੜੇ ਕਾਰ ਦਰੱਖਤ ਨਾਲ ਜਾ ਟਕਰਾਈ ਜਿਸ ਵਿਚ ਦੋ ਵਿਅਕਤੀਆਂ ਦੀ ਮੌਕੇ ਉਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰਬੰਸ ਲਾਲ ਅਤੇ ਓਮ ਪ੍ਰਕਾਸ਼ ਵਾਧਵਾ ਵਜੋਂ ਹੋਈ ਹੈ।

 

ਉਹ ਇਕ ਵਿਆਹ ਵਿਚ ਸ਼ਾਮਲ ਹੋਣ ਤੋਂ ਬਾਅਦ ਜਾ ਰਹੇ ਸਨ। ਕਾਰ ਵਿਚ ਡਰਾਈਵਰ, ਇਕ ਔਰਤ ਤੇ ਇਕ ਬੱਚਾ ਸਮੇਤ ਪੰਜ ਜਾਣੇ ਸਵਾਰ ਸਨ। ਜ਼ਖਮੀਆਂ ਨੂੰ ਮੁਕਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 killed 3 injured as car hits tree in Muktsar