ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​3 VIDEOS: ਜਲੰਧਰ ਦੇ ਲੰਮਾ ਪਿੰਡ ’ਚ ਤੇਂਦੂਏ ਨੇ ਕੀਤੇ 6 ਜ਼ਖ਼ਮੀ

​​​​​​​3 VIDEOS: ਜਲੰਧਰ ਦੇ ਲੰਮਾ ਪਿੰਡ ’ਚ ਤੇਂਦੂਏ ਨੇ ਕੀਤੇ 6 ਜ਼ਖ਼ਮੀ

ਜਲੰਧਰ ਚ’ ਲੰਮਾ ਪਿੰਡ ਦੇ ਚੱਕ ਹੁਸੈਨ ਇਲਾਕੇ ਵਿੱਚ ਇੱਕ ਤੇਂਦੂਏ ਦੇ ਆ ਵੜਨ ਕਾਰਨ ਚੁਪਾਸੀਂ ਦਹਿਸ਼ਤ ਫੈਲ ਗਈ। ਉਹ ਆਮ ਗਲ਼ੀਆਂ ਤੇ ਘਰਾਂ ਵਿੱਚ ਕੰਧਾਂ ਟੱਪ ਕੇ ਘੁਸਦਾ ਤੇ ਬੰਦਿਆਂ ਨੂੰ ਢਾਹੁੰਦਾ ਵੇਖਿਆ ਗਿਆ।

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

ਤੇਂਦੂਏ ਦੇ ਹਮਲੇ ਵਿੱਚ ਘੱਟੋ–ਘੱਟ 6 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ  ਹੋ ਗਏ ਹਨ ਪਰ ਉਨ੍ਹਾਂ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਜਲੰਧਰ ਦੇ ਵ੍ਹਟਸਐਪ ਗਰੁੱਪ ਆਮ ਲੋਕਾਂ ਵੱਲੋਂ ਖਿੱਚੀਆਂ ਤਸਵੀਰਾਂ ਤੇ ਵਿਡੀਓਜ਼ ਨਾਲ ਸਰਾਬੋਰ ਹੋ ਗਏ ਹਨ।

ਸ਼ਾਮੀਂ 5:25 ਵਜੇ ਤੱਕ ਜੰਗਲ਼ਾਤ ਵਿਭਾਗ ਦੇ ਅਧਿਕਾਰੀ ਇਸ ਤੇਂਦੂਏ ਨੂੰ ਫੜ ਨਹੀਂ ਸਕੇ ਸਨ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ। ਲੋਕਾਂ ਨੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲੁਕਾ ਦਿੱਤਾ ਸੀ।

ਜਿਸ ਤਰੀਕੇ ਤੇਂਦੂਆ ਕੰਧਾਂ ਟੱਪ–ਟੱਪ ਕੇ ਘਰਾਂ ਅੰਦਰ ਘੁਸ ਰਿਹਾ ਸੀ, ਸਭ ਨੂੰ ਇਹੋ ਜਾਪ ਰਿਹਾ ਹੈ ਕਿ ਉਹ ਤੇਂਦੂਆ ਅਚਾਨਕ ਇਸ ਕੰਧ ਤੋਂ ਪ੍ਰਗਟ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦੇਵੇਗਾ।

ਇਸ ਚੀਤੇ ਨੂੰ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਸ਼ਾਮੀਂ 5:30 ਵਜੇ ਫੜ ਲਿਆ ਗਿਆ ਸੀ। ਉਸ ਨੂੰ ਕਿਸੇ ਦੇ ਘਰ ਅੰਦਰ ਕਮਰੇ ਵਿੱਚ ਕੈਦ ਕਰ ਕੇ ਰੱਖਿਆ ਗਿਆ ਸੀ ਤੇ ਉਸ ਨੂੰ ਸੁਆਉਣ ਲਈ ਨਸ਼ੇ ਦੇ ਟੀਕੇ ਲਾ ਦਿੱਤੇ ਗਏ ਸਨ।

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Videos Leopard injures six in Jalandhar