ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ 'ਚ ਘਰ ਨੂੰ ਅੱਗ, 3 ਭੈਣਾਂ ਜਿਊਂਦੀਆਂ ਸੜੀਆਂ

ਅੰਮ੍ਰਿਤਸਰ 'ਚ ਘਰ ਨੂੰ ਅੱਗ, 3 ਔਰਤਾਂ ਜਿਊਂਦੀਆਂ ਸੜੀਆਂ

ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

ਅੰਮ੍ਰਿਤਸਰ ’ਚ ਅੱਜ ਸ਼ਾਮੀਂ 5:45 ਵਜੇ ਇੱਕ ਘਰ ਨੂੰ ਅੱਗ ਲੱਗ ਜਾਣ ਕਾਰਨ ਤਿੰਨ ਔਰਤਾਂ ਜਿਊਂਦੀਆਂ ਸੜ ਗਈਆਂ ਹਨ। ਇਹ ਤਿੰਨੇ ਸਕੀਆਂ ਭੈਣਾਂ ਸਨ। ਇਹ ਮੰਦਭਾਗੀ ਘਟਨਾ ਗੇਟ ਹਕੀਮਾਂ ਨੇੜੇ ਦੀ ਹੈ।

 

 

ਇਹ ਘਰ ਇੱਕ ਬੇਹੱਦ ਤੰਗ ਗਲ਼ੀ ਵਿੱਚ ਸਥਿਤ ਹੈ। ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ADCP - 2) ਜਗਜੀਤ ਸਿੰਘ ਵਾਲੀਆ ਮੌਕੇ ਉੱਤੇ ਪੁੱਜੇ।

 

 

ਕਿਹਾ ਇਹ ਜਾ ਰਿਹਾ ਹੈ ਕਿ ਇਨ੍ਹਾਂ ਤਿੰਨੇ ਭੈਣਾਂ ਵਿਚਾਲੇ ਪਹਿਲਾਂ ਕੋਈ ਬਹਿਸ ਹੋਈ ਤੇ ਫਿਰ ਉਨ੍ਹਾਂ ਆਤਮਦਾਹ ਕਰ ਲਿਆ ਤੇ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ।

ਅੰਮ੍ਰਿਤਸਰ 'ਚ ਘਰ ਨੂੰ ਅੱਗ, 3 ਔਰਤਾਂ ਜਿਊਂਦੀਆਂ ਸੜੀਆਂ

ਅੰਮ੍ਰਿਤਸਰ 'ਚ ਘਰ ਨੂੰ ਅੱਗ, 3 ਔਰਤਾਂ ਜਿਊਂਦੀਆਂ ਸੜੀਆਂ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Women died in Amritsar House Fire