ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 ਪੰਜਾਬ 'ਚ ਕੋਰੋਨਾ ਦੇ 36 ਨਵੇਂ ਮਾਮਲੇ ਮਿਲੇ, 2 ਮੌਤਾਂ

ਪੰਜਾਬ 'ਚ ਸਨਿੱਚਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਿਲਆਂ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ। ਸੂਬੇ 'ਚ ਕੋਰੋਨਾ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਪੰਜਾਬ 'ਚ ਕੋਰੋਨਾ ਦੇ ਕੁਲ 2233 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 1967 ਲੋਕ ਠੀਕ ਹੋਣ ਮਗਰੋਂ ਆਪਣੇ ਘਰ ਪਰਤ ਚੁੱਕੇ ਹਨ।
 

ਇਸ ਤੋਂ ਇਲਾਵਾ ਅੱਜ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਪਹਿਲੀ ਮੌਤ ਲੁਧਿਆਣ ਤੇ ਦੂਜੇ ਮੌਤ ਜਲੰਧਰ ਜ਼ਿਲ੍ਹੇ 'ਚ ਹੋਈ ਹੈ। ਹੁਣ ਤਕ ਸੂਬੇ 'ਚ ਕੋਰੋਨਾ ਵਾਇਰਸ ਕਾਰਨ ਕੁਲ 44 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਐਕਟਿਵ ਕੇਸਾਂ ਦੀ ਕੁਲ ਗਿਣਤੀ 222 ਹੈ।

 

ਸੂਬੇ 'ਚ ਸਨਿੱਚਵਾਰ ਨੂੰ ਮਿਲੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦਾ ਪੂਰਾ ਵੇਰਵਾ :

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਐਸ.ਏ.ਐਸ.ਨਗਰ

04

1 ਨਵਾਂ ਕੇਸ, 1 ਨਵਾਂ ਕੇਸ

1 ਪਾਜੇਟਿਵ ਕੇਸ ਦੇ ਸੰਪਰਕ। 1 ਨਵਾਂ ਕੇਸ (ਫਲੂ ਕਾਰਨਰ)

 

ਪਟਿਆਲਾ

02

1 ਨਵਾਂ ਕੇਸ

1 ਨਵਾਂ ਕੇਸ

 

ਸੰਗਰੂਰ

02

 

2 ਨਵੇਂ ਕੇਸ (ਬਿਨਾਂ ਕਿਸੇ ਯਾਤਰਾ ਦੇ ਟਰੱਕ ਡਰਾਇਵਰ ਅਤੇ ਸਬਜੀ ਵੇਚਣ ਵਾਲਾ)

 

ਬਠਿੰਡਾ

05

3 ਨਵੇਂ ਕੇਸ

1 ਨਵਾਂ ਕੇਸ (ਕੈਦੀ), 1 ਨਵਾਂ ਕੇਸ (ਆਂਗਨਵਾੜੀ ਵਰਕਰ)

 

ਅੰਮ੍ਰਿਤਸਰ

08

 

7 ਪਾਜੇਟਿਵ ਕੇਸ ਦੇ ਸੰਪਰਕ,

1 ਨਵਾਂ ਕੇਸ

 

ਫਾਜਿਲਕਾ

02

1 ਨਵਾਂ ਕੇਸ

1 ਨਵਾਂ ਕੇਸ (ਸਵੈ ਰਿਪੋਰਟ)

 

ਫਤਿਹਗੜ੍ਹ ਸਾਹਿਬ

01

1 ਨਵਾਂ ਕੇਸ

 

 

ਤਰਨ ਤਾਰਨ

01

ਨਵਾਂ ਕੇਸ (ਵਿਦੇਸ਼ਾਂ ਤੋਂ ਪਰਤੇ)

3 ਪਾਜੇਟਿਵ ਕੇਸ ਦੇ ਸੰਪਰਕ। 1 ਨਵਾਂ ਕੇਸ

(ਆਈਐਲਆਈ)

1 ਨਵਾਂ ਕੇਸ (ਸਵੈ ਰਿਪੋਰਟ)

 

ਪਠਾਨਕੋਟ

08

 

4 ਨਵੇਂ ਕੇਸ (ਆਈਐਲਆਈ), 4 ਪਾਜੇਟਿਵ ਕੇਸ ਦੇ ਸੰਪਰਕ

 

ਗੁਰਦਾਸਪੁਰ

01

1 ਨਵਾਂ ਕੇਸ

 

 

ਹੁਸ਼ਿਆਰਪੁਰ

02

1 ਨਵਾਂ ਕੇਸ

1 ਪਾਜੇਟਿਵ ਕੇਸ ਦੇ ਸੰਪਰਕ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:36 new coronsvirus patient found in Punjab