ਅੰਮ੍ਰਿਤਸਰ `ਚ ਵਾਪਰੇ ਰੇਲ ਹਾਦਸੇ ਕਾਰਨ ਅੱਜ ਰੇਲਵੇ ਨੇ 8 ਗੱਡੀਆਂ ਰੱਦ ਕਰ ਦਿੱਤੀਆਂ, 5 ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 10 ਗੱਡੀ ਦੀ ਅੱਜ ਦੂਰੀ ਘਟਾ ਦਿੱਤੀ ਗਈ ਹੈ ਅਤੇ 5 ਹੋਰ ਗੱਡੀਆਂ ਅੱਜ ਥੋੜ੍ਹੀ ਦੂਰੀ ਤੋਂ ਚੱਲਣਗੀਆਂ।
8 trains have been cancelled, 5 trains diverted, 10 trains short-terminated and 5 trains short-originated today following #AmritsarTrainAccident between Amritsar & Manawala yesterday.
— ANI (@ANI) October 20, 2018