ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਫ਼ਰਜ਼ੀ ਫ਼ੌਜੀ ਕੈਪਟਨ ਕਾਬੂ

ਅੰਮ੍ਰਿਤਸਰ ’ਚ ਫ਼ਰਜ਼ੀ ਫ਼ੌਜੀ ਕੈਪਟਨ ਕਾਬੂ

ਅੰਮ੍ਰਿਤਸਰ ਨੇ ਇੱਕ ਫ਼ੌਜ ਦੇ ਇੱਕ ਫ਼ਰਜ਼ੀ ਕੈਪਟਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਵਲ ਲਾਈਨਜ਼ ਥਾਣਾ ਪੁਲਿਸ ਨੇ ਉਸ ਦੀ ਕਾਰ ਰੋਕ ਕੇ ਉਸ ਨੂੰ ਗ੍ਰਿਫਤਾਰ ਕੀਤਾ; ਉਹ ਤਦ ਵੀ ਫ਼ੌਜੀ ਵਰਦੀ ਵਿੱਚ ਸੀ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਦੋ ਫ਼ੌਜੀ ਵਰਦੀਆਂ, ਫ਼ੌਜ ਦਾ ਇੱਕ ਫ਼ਰਜ਼ੀ ਸ਼ਨਾਖ਼ਤੀ ਕਾਰਡ, ਫ਼ੌਜ ਦੇ ਬੈਚ, ਕਾਰ ਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ।

 

 

ਮੁਲਜ਼ਮ ਦੀ ਸ਼ਨਾਖ਼ਤ ਤਰਨ ਤਾਰਨ ਸਥਿਤ ਝਬਾਲ ਬਾਈਪਾਸ ਲਾਗੇ ਬਾਠ ਐਵੇਨਿਊ ਤੇ ਕਪੂਰਥਲਾ ਦੇ ਖਹਿਰਾ ਮੱਝਾ ਸਿੰਘ ਪਿੰਡ ਦੇ ਨਿਵਾਸੀ ਸੁਖਜਿੰਦਰ ਸਿੰਘ ਉਰਫ਼ ਖਹਿਰਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਦੇ ਪਿਤਾ ਫ਼ੌਜ ਵਿੱਚ ਤਾਇਨਾਤ ਰਹੇ ਹਨ।

 

 

ਖਾਸਾ ਕੈਂਪ ਕੋਲ ਰਹਿਣ ਵਾਲੇ ਫ਼ੌਜੀ ਅਫ਼ਸਰ ਸੁਮੇਰ ਕੌਲ ਅਜਨਾਲਾ ਰੋਡ ਕਿਸੇ ਕੰਮ ਲਈ ਪੁੱਜੇ ਸਨ। ਇਸੇ ਦੌਰਾਨ ਉਨ੍ਹਾਂ ਇੱਕ ਕਾਰ ਵਿੱਚ ਸਵਾਰ ਫ਼ੌਜੀ ਵਰਦੀਧਾਰੀ ਇੱਕ ਵਿਅਕਤੀ ਨੂੰ ਵੇਖਿਆ।

 

 

ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸ਼ਿਕਾਇਤ ਕੀਤੀ ਗਈ ਤੇ ਸ਼ਹਿਰ ਵਿੱਚ ਨਾਕੇਬੰਦੀ ਕਰ ਦਿੱਤੀ ਗਈ ਤੇ ਛੇਤੀ ਹੀ ਮੁਲਜ਼ਮ ਨੂੰ ਸਿਵਲ ਲਾਈਨਜ਼ ਥਾਣਾ ਪੁਲਿਸ ਨੇ ਫੜ ਲਿਆ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੁੱਛਗਿੱਛ ਦੌਰਾਨ ਪਹਿਲਾਂ ਤਾਂ ਜਾਂਚ ਅਧਿਕਾਰੀ ਵੀ ਮੁਲਜ਼ਮ ਤੋਂ ਪ੍ਰਭਾਵਿਤ ਹੋ ਚੱਲਿਆ ਸੀ ਪਰ ਜਦੋਂ ਕੁਝ ਡੂੰਘਾਈ ਨਾਲ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਉਸ ਦੇ ਸ਼ਨਾਖ਼ਤੀ ਕਾਰਡ ਜਾਲੀ ਹਨ।

 

 

ਪੁੱਛਗਿੱਛ ਦੌਰਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਸਾਰੇ ਦਸਤਾਵੇਜ਼ ਖ਼ੁਦ ਕੰਪਿਊਟਰ ਨਾਲ ਤਿਆਰ ਕੀਤੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Fake Army Captain Arrested in Amritsar