ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੁਧਿਆਣਾ ’ਚ ਨਵ–ਨਿਯੁਕਤ ਪਟਵਾਰੀ ਨਾਲ ਦਫ਼ਤਰ ’ਚ ਬੁਰੀ ਤਰ੍ਹਾਂ ਕੁੱਟਮਾਰ

​​​​​​​ਲੁਧਿਆਣਾ ’ਚ ਨਵ–ਨਿਯੁਕਤ ਪਟਵਾਰੀ ਨਾਲ ਦਫ਼ਤਰ ’ਚ ਬੁਰੀ ਤਰ੍ਹਾਂ ਕੁੱਟਮਾਰ

ਇੱਕ ਨਵ–ਨਿਯੁਕਤ ਪਵਟਾਰੀ ਦੀਪਕ ਸਿੰਗਲਾ ਉੱਤੇ ਕੱਲ੍ਹ ਬੁੱਧਵਾਰ ਨੂੰ ਉਨ੍ਹਾਂ ਦੇ ਦਫ਼ਤਰ ’ਚ ਹੀ ਹਮਲਾ ਹੋ ਗਿਆ। ਹਮਲਾਵਰ ਚਾਰ ਜਣੇ ਸਨ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਚਾਰ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਦਫ਼ਤਰ ’ਚ ਘੁਸ ਕੇ ਪਟਵਾਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪਟਵਾਰੀ ਦੇ ਭਰਾ (ਜੋ ਤੀਜੀ ਤਸਵੀਰ ਵਿੱਚ ਵਿਖਾਈ ਦੇ ਰਹੇ ਹਨ) ਨੇ ਕਿਹਾ ਕਿ ਉਨ੍ਹਾਂ ਦੇ ਪਟਵਾਰੀ ਭਰਾ ਜਾਂ ਪਰਿਵਾਰ ’ਚੋਂ ਕਿਸੇ ਹੋਰ ਮੈਂਬਰ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਜਾਂ ਵਿਵਾਦ ਨਹੀਂ ਹੈ।

 

 

ਜ਼ਖ਼ਮੀ ਪਟਵਾਰੀ ਸ੍ਰੀ ਦੀਪਕ ਸਿੰਗਲਾ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Newly appointed Patwari attacked in his office in Ludhiana