ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਕਾਰ ਹਾਦਸੇ ’ਚ ਔਰਤ ਦੀ ਮੌਤ, ਲੋਕਾਂ ਘੇਰਾ ਪਾ ਕੇ ਡਰਾਇਵਰ ਨੂੰ ਫੜਿਆ

ਬਠਿੰਡਾ ਕਾਰ ਹਾਦਸੇ ’ਚ ਔਰਤ ਦੀ ਮੌਤ, ਲੋਕਾਂ ਘੇਰਾ ਪਾ ਕੇ ਡਰਾਇਵਰ ਨੂੰ ਫੜਿਆ

ਤਸਵੀਰਾਂ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼

ਅੱਜ ਇੱਥੇ ਇੱਕ ਸੜਕ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਕਾਰ ਹੇਠਾਂ ਆ ਕੇ ਉਸ ਔਰਤ ਦੀ ਮੌਤ ਹੋਈ।

ਇਹ ਘਟਨਾ ਅੱਜ ਸ਼ੁੱਕਰਵਾਰ ਨੂੰ ਸਵੇਰੇ ਵਾਪਰੀ। ਹਾਦਸਾ ਵਾਪਰਨ ਤੋਂ ਬਾਅਦ ਉੱਥੇ ਰੋਹ ’ਚ ਆਏ ਲੋਕਾਂ ਨੇ ਕਾਰ ਡਰਾਇਵਰ ਨੂੰ ਘੇਰਾ ਪਾ ਕੇ ਉਸ ਨੂੰ ਫੜ ਲਿਆ।

ਬਠਿੰਡਾ ਕਾਰ ਹਾਦਸੇ ’ਚ ਔਰਤ ਦੀ ਮੌਤ, ਲੋਕਾਂ ਘੇਰਾ ਪਾ ਕੇ ਡਰਾਇਵਰ ਨੂੰ ਫੜਿਆ

ਉੱਥੇ ਕਾਫ਼ੀ ਹੰਗਾਮਾ ਮੱਚਿਆ। ਔਰਤ ਦੇ ਰਿਸ਼ਤੇਦਾਰ ਵੀ ਉੱਥੇ ਇਕੱਠੇ ਹੋ ਗਏ ਤੇ ਕਾਫ਼ੀ ਚੀਕ–ਚਿਹਾੜਾ ਪਿਆ ਰਿਹਾ।

ਭੀੜ ਵਿੱਚੋਂ ਕਿਸੇ ਨੇ ਤੁਰੰਤ ਪੁਲਿਸ ਨੂੰ ਫ਼ੋਨ ਕਰ ਕੇ ਇਸ ਬਾਰੇ ਸੂਚਿਤ ਕੀਤਾ। ਬਾਅਦ ’ਚ ਮੁਲਜ਼ਮ ਡਰਾਇਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਬਠਿੰਡਾ ਕਾਰ ਹਾਦਸੇ ’ਚ ਔਰਤ ਦੀ ਮੌਤ, ਲੋਕਾਂ ਘੇਰਾ ਪਾ ਕੇ ਡਰਾਇਵਰ ਨੂੰ ਫੜਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Woman killed in Bathinda Car Mishap People held Driver by mob