ਆਮ ਆਦਮੀ ਪਾਰਟੀ ਨੇ ਅੱਜ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਬਿਗੁਲ ਵਜਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੀ ਲੀਡਰਸਿ਼ਪ ਵਲੋਂ ਹਾਈਕਮਾਨ ਨੂੰ ਸੌਂਪੀ ਗਈ ਸੂਚੀ ਚ ਸੋਧੇ ਗਏ 5 ਉਮੀਦਵਾਰਾਂ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲੋਕ ਸਭਾ ਚੋਣਾਂ ਲਈ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਚ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋ ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਹੁਸਿ਼ਆਰਪੁਰ ਤੋਂ ਡਾ. ਰਵਜੋਤ ਸਿੰਘ ਅਤੇ ਆਨੰਦਪੁਰ ਸਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਂ ਸ਼ਾਮਲ ਹੈ।
AAP Punjab Core Committee announces 5 candidates for 2019 Lok Sabha Elections: Bhagwant Mann (Sangrur), Professor Sadhu Singh (Faridkot), Dr. Ravjot Singh (Hoshiarpur), Kuldeep Singh Dhaliwal (Amritsar Sahib) & Narinder Singh Shergil (Anandpur Sahib). pic.twitter.com/oMgOnZjv7X
— ANI (@ANI) October 30, 2018