ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀਆਂ ਨੇ ਵਿਧਾਨ ਸਭਾ ਦੇ ਬਾਹਰ ਲਾਈ ਕੈਪਟਨ ਦੇ ਮੋਬਾਇਲਾਂ ਦੀ ਹੱਟ

ਅਕਾਲੀ ਦਲ ਵੱਲੋਂ ਵੰਡੇ ਗਏ ਕੈਪਟਨ ਦੇ ਫੋਨ ਡੰਮੀ ਮੋਬਾਇਲ।

1 / 2ਅਕਾਲੀ ਦਲ ਵੱਲੋਂ ਵੰਡੇ ਗਏ ਕੈਪਟਨ ਦੇ ਫੋਨ ਡੰਮੀ ਮੋਬਾਇਲ। ਫੋਟੋ : ਰਵੀ ਕੁਮਾਰ/ਹਿੁੰਦਸਤਾਨ ਟਾਈਮਜ਼

ਵਿਧਾਨ ਸਭਾ ਦੇ ਬਾਹਰ ਕੈਪਟਨ ਦੇ ਫੋਨ ਡੰਮੀ ਮੋਬਾਇਲ ਵੰਡਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ।

2 / 2ਵਿਧਾਨ ਸਭਾ ਦੇ ਬਾਹਰ ਕੈਪਟਨ ਦੇ ਫੋਨ ਡੰਮੀ ਮੋਬਾਇਲ ਵੰਡਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

PreviousNext

ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਹਾਸਲ ਕਰਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਵਿਰੋਧੀ ਪਾਰਟੀ ਅਕਾਲੀ ਦਲ ਵੱਲੋਂ ਲਗਾਤਾਰ ਹਮਲੇ ਜਾਰੀ ਹਨ। 

 

ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦਾ ਕੀਤਾ ਵਾਅਦਾ ਅਜੇ ਤੱਕ ਪੂਰਾ ਨਾ ਕਰਨ ਉਤੇ ਅੱਜ ਅਕਾਲੀ ਦਲ ਦੇ ਆਗੂ ਤੇ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਅੱਜ ਵਿਧਾਨ ਸਭਾ ਦੇ ਬਾਹਰ ਕੈਪਟਨ ਦੇ ਫੋਨਾਂ ਦੀ ਹੱਟੀ ਲਗਾਈ ਗਈ। 

 

ਅਕਾਲੀ ਦਲ ਵੱਲੋਂ ਹੱਟ ਉਤੇ ਡੰਮੀ ਮੋਬਾਇਲ ਫੋਨ ਵੰਡੇ ਗਏ।  ਉਨ੍ਹਾਂ ਵੱਲੋਂ ਵੰਡੇ ਗਏ ਡੰਮੀ ਮੋਬਾਇਲਾਂ ਦੇ ਉਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਾਰਟੂਨ ਪ੍ਰਿੰਟ ਕਰਨ ਦੇ ਨਾਲ ਲਿਖਿਆ ਗਿਆ ਕਿ ਕੈਪਟਨ ਦੇ ਫੋਨ।

 

ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਵੀ ਮੋਬਾਇਲ ਵੰਡੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis slapped on Captain mobiles outside legislative assembly