ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਕਿਉਂ ਸੇਬਾਂ ਕਰਕੇ ਪੰਜਾਬ ਪੁਲਿਸ ਅਲਰਟ 'ਤੇ...

ਜਾਣੋ ਕਿਉਂ ਸੇਬਾਂ ਕਰਕੇ ਪੰਜਾਬ ਪੁਲਿਸ ਹਾਈ ਅਲਰਟ 'ਤੇ

ਪੰਜਾਬ ਦੇ ਕੋਟਕਪੂਰਾ ਇਲਾਕੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ।. ਪੰਜਾਬ ਪੁਲਿਸ ਨੂੰ ਕੁਝ ਸੇਬ ਮਿਲੇ ਹਨ, ਜਿਨ੍ਹਾਂ ਉੱਤੇ ਭਾਰਤਚ ਵਿਰੋਧੀ ਸਲੋਗਨ ਲਿਖੇ ਹੋਏ ਮਿਲੇ ਹਨ।

 

ਪੁਲਿਸ ਨੇ ਇਨ੍ਹਾਂ ਸੇਬਾਂ ਨੂੰ ਬਰਾਮਦ ਕੀਤੀ ਹੈ. ਸੇਬਾਂ 'ਤੇ ਕਾਲੇ ਸਕਿੱਚ ਨਾਲ ਭਾਰਤ ਵਿਰੋਧੀ ਨਾਅਰੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਕਈ ਵਾਰ ਭਾਰਤ ਵਿਰੋਧੀ ਸਲੋਗਨ ਵਾਲੇ ਗੁਬਾਰੇ ਜਾਂ ਪਤੰਗ ਮਿਲਣ ਦੀਆਂ ਘਟਨਾਵਾਂ ਆਮ ਤੌਰ 'ਤੇ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਹ ਪਹਿਲੀ ਵਾਰ ਹੈ ਕਿ ਸੇਬਾਂ ਰਾਹੀਂ ਕੋਈ ਸੰਦੇਸ਼ ਲਿਖਿਆ ਜਾਵੇ।

 

ਪੁਲਿਸ ਇਸ ਘਟਨਾ ਤੋਂ ਬਾਅਦ ਅਲਰਟ ਉੱਤੇ ਹੈ  ਸੇਬਾਂ 'ਤੇ ਲਿਖਿਆ ਹੋਇਆ ਪਾਕਿਸਤਾਨ ਜ਼ਿੰਦਾਬਾਦ, ਮੂਸਾ ਮੂਸਾ ਜ਼ਾਕਿਰ ਮੂਸਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apples written with anti India slogans found in Kotkpura on Friday