ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਕੀਤੇ PPS ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ਪੰਜਾਬ ਸਰਕਾਰ ਨੇ ਸੂਬੇ ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਤੇਜ਼ ਅਤੇ ਦੁਰੱਸਤ ਬਣਾਏ ਰੱਖਣ ਦੇ ਟੀਚੇ ਨਾਲ ਅੱਜ ਵੀਰਵਾਰ ਨੂੰ 17 ਪੀਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਦੇ ਨਾਂ ਹੇਠ ਲਿਖੀ ਸੂਚੀ ਚ ਹਨ। ਨਾਂ ਪੜ੍ਹਨ ਲਈ ਹੇਠਾਂ ਦੇਖੋ।

 

ਪੰਜਾਬ ਸਰਕਾਰ ਵੱਲੋਂ 17 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਗਗਨ ਅਜੀਤ ਸਿੰਘ ਨੂੰ ਡੀ.ਸੀ.ਪੀ. ਸੁਰੱਖਿਆ ਅਤੇ ਆਪਰੇਸ਼ਨਜ਼, ਅੰਮਿ੍ਰਤਸਰ, ਸ੍ਰੀ ਬਲਕਾਰ ਸਿੰਘ ਨੂੰ ਡੀ.ਸੀ.ਪੀ. ਕਾਨੂੰਨ ਅਤੇ ਵਿਵਸਥਾ, ਜਲੰਧਰ, ਸੀ੍ਰ ਨਰੇਸ਼ ਡੋਗਰਾ ਨੂੰ ਡੀ.ਸੀ.ਪੀ. ਟਰੈਫਿਕ, ਸੁਰੱਖਿਆ ਅਤੇ ਆਪਰੇਸ਼ਨਜ਼, ਜਲੰਧਰ,  ਸ੍ਰੀ ਹਰਪ੍ਰੀਤ ਸਿੰਘ ਨੂੰ ਏ.ਆਈ.ਜੀ. ਐਨ.ਆਰ.ਆਈ., ਜਲੰਧਰ ਅਤੇ ਵਾਧੂ ਚਾਰਜ ਜ਼ੋਨਲ ਏ.ਆਈ.ਜੀ., ਕਰਾਇਮ ਬ੍ਰਾਂਚ-ਸੀ.ਆਈ.ਡੀ. ਬਿਊਰੋ ਆਫ਼ ਇਨਵੈਸਟੀਗੇਸ਼ਨ, ਜਲੰਧਰ,  ਸ੍ਰੀ ਹਰਪਾਲ ਸਿੰਘ ਨੂੰ ਏ.ਡੀ.ਸੀ.ਪੀ.-3, ਅੰਮਿ੍ਰਤਸਰ, ਸ੍ਰੀ ਬਲਵਿੰਦਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਰੋਪੜ, ਸ੍ਰੀ ਰਾਜਬੀਰ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ, ਲੁਧਿਆਣਾ (ਦਿਹਾਤੀ), ਸ੍ਰੀ ਅਮਰਜੀਤ ਸਿੰਘ ਨੂੰ ਐਸ.ਪੀ. ਸਪੈਸ਼ਲ ਬ੍ਰਾਂਚ, ਫ਼ਤਹਿਗੜ੍ਹ ਸਾਹਿਬ, ਸ੍ਰੀਮਤੀ ਗੁਰਮੀਤ ਕੌਰ ਨੂੰ ਐਸ.ਪੀ., ਪੀ.ਬੀ.ਆਈ., ਆਰਗੇਨਾਇਜ਼ਡ ਕਰਾਇਮ ਐਂਡ ਨਾਰਕੋਟਿਕਸ, ਫ਼ਰੀਦਕੋਟ, ਸ੍ਰੀ ਪਲਵਿੰਦਰ ਸਿੰਘ ਚੀਮਾ ਨੂੰ ਐਸ.ਪੀ./ਟਰੈਫਿਕ, ਪਟਿਆਲਾ, ਸ੍ਰੀ ਸ਼ਰਨਜੀਤ ਸਿੰਘ ਨੂੰ ਐਸ.ਪੀ./ਹੈੱਡਕੁਆਟਰ, ਸੰਗਰੂਰ, ਸ੍ਰੀ ਰਾਕੇਸ਼ ਕੁਮਾਰ ਨੂੰ ਐਸ.ਪੀ./ਆਪਰੇਸ਼ਨਜ਼, ਸੰਗਰੂਰ, ਸ੍ਰੀ ਸ਼ੀਲੇਂਦਰ  ਸਿੰਘ ਨੂੰ ਐਸ.ਪੀ., ਪੀ.ਬੀ.ਆਈ. ਐਂਡ ਆਪਰੇਸ਼ਨਜ਼, ਅੰਮਿ੍ਰਤਸਰ (ਦਿਹਾਤੀ), ਸ੍ਰੀ ਤਰੁਨ ਰਤਨ ਨੂੰ ਐਸ.ਪੀ., ਪੀ.ਬੀ.ਆਈ., ਆਰਗੇਨਾਇਜ਼ਡ ਕਰਾਇਮ ਐਂਡ ਨਾਰਕੋਟਿਕਸ, ਲੁਧਿਆਣਾ (ਦਿਹਾਤੀ), ਸ੍ਰੀ ਮਨਪ੍ਰੀਤ ਸਿੰਘ ਨੂੰ ਐਸ.ਪੀ./ਇਨਵੈਸਟੀਗੇਸ਼ਨ, ਕਪੂਰਥਲਾ, ਸ੍ਰੀ ਮਨਦੀਪ ਸਿੰਘ ਨੂੰ ਐਸ.ਪੀ., ਪੀ.ਬੀ.ਆਈ., ਆਰਗੇਨਾਇਜ਼ਡ ਕਰਾਇਮ ਐਂਡ ਨਾਰਕੋਟਿਕਸ, ਕਪੂਰਥਲਾ, ਸ੍ਰੀ ਬਲਰਾਜ ਸਿੰਘ ਨੂੰ ਏ.ਆਈ.ਜੀ., ਐਨ.ਆਰ.ਆਈ, ਪਟਿਆਲਾ ਤਾਇਨਾਤ ਕੀਤਾ ਗਿਆ ਹੈ।

 

 

 

ਪੰਜਾਬ ਸਰਕਾਰ ਨੇ ਕੀਤੇ PPS ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ
 
 
 
 
 
 
 
 
 
 
 
 
 
 
 
.
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Appointment and transfer of PPS officers by Punjab Government