ਅਗਲੀ ਕਹਾਣੀ

10ਵੀਂ ਅਤੇ 12ਵੀਂ ਦੀ 23 ਅਗਸਤ ਨੂੰ ਹੋਣ ਵਾਲੀ ਸਪਲੀਮੈਂਟਰੀ ਪ੍ਰੀਖਿਆ ਮੁਲਤਵੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ (ਵਿਗਿਆਨ) ਅਤੇ ਬਾਰ੍ਹਵੀਂ (ਰਾਜਨੀਤੀ ਸ਼ਾਸਤਰ, ਫਿਜਿਕਸ, ਬਿਜਨਸ ਸਟੱਡੀ-।।) ਦੀ ਸਪਲੀਮੈਂਟਰੀ ਪ੍ਰੀਖਿਆ ਜੋ ਕਿ ਮਿਤੀ 23 ਅਗਸਤ ਨੂੰ ਲਈ ਜਾਣੀ ਸੀ ਜਨਮਅਸ਼ਟਮੀ ਦੀ ਛੁੱਟੀ ਐਲਾਨੇ ਜਾਣ ਮਗਰੋਂ ਅੱਜ ਵੀਰਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਹੈ

 

ਦੱਸ ਦੇਈਏ ਕਿ ਬੋਰਡ ਵਲੋਂ ਇਸ ਸਬੰਧੀ ਨਵੀਂ ਤਰੀਕ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਜੋ ਕਿ ਹੁਣ ਮਿਤੀ 27 ਅਗਸਤ ਨੂੰ ਨਿਰਧਾਰਿਤ ਕੇਦਰਾਂ ' 11:00 ਵਜੇ ਤੋਂ 02:15 ਵਜੇ ਤੱਕ ਕਰਵਾਈ ਜਾਵੇਗੀ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:August 23 Supplementary exams postponed of tenth and twelfth class