ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਚੋਣ ਕਮਿਸ਼ਨ ਵੱਲੋਂ ਭੁਪਿੰਦਰ ਸਿੰਘ-2, ਆਈ.ਏ.ਐਸ. ਅਬਜ਼ਰਵਰ ਨਿਯੁਕਤ

ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਪੱਤਰ ਜ਼ਾਰੀ ਕਰਕੇ ਭੁਪਿੰਦਰ ਸਿੰਘ-2, ਆਈ..ਐਸ. ਅਬਜ਼ਰਵਰ ਨਿਯੁਕਤ ਕਰਨ ਦਾ ਹੁਕਮ ਜ਼ਾਰੀ ਕੀਤਾ ਹੈ


ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭੁਪਿੰਦਰ ਸਿੰਘ-2, ਆਈ..ਐਸ. (ਪੰਜਾਬ 2012) ਨੂੰ ਮਹਾਰਾਸ਼ਟਰ ਦੇ ਲੋਕ ਸਭਾ ਹਲਕਾ 5-ਬੁਲਧਾਨਾ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਨੰ ਹਲਕਾ 22-ਬੁਲਧਾਨਾ, ਵਿਧਾਨ ਸਭਾ ਹਲਕਾ 23-ਚਿਖਲੀ, ਵਿਧਾਨ ਸਭਾ ਹਲਕਾ 24-ਸਿੰਧ ਖੇਡ ਰਾਜਾ, ਵਿਧਾਨ ਸਭਾ ਹਲਕਾ 25- ਮੇਖਰ, ਵਿਧਾਨ ਸਭਾ ਹਲਕਾ 26-ਖੰਮ ਗਾਂ ਅਤੇ ਵਿਧਾਨ ਸਭਾ ਹਲਕਾ ਨੰ 27- ਜਲਗਾ ਲਈ ਅਬਜ਼ਰਵਰ ਨਿਯੁਕਤ ਕੀਤਾ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhupinder Singh-II IAS Observer appointed