ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਵਾਲੀ ਥਾਂ ਤੋਂ ਮਿਲੇ ਬੰਬ

ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਵਿਚੋਂ ਮਿਲੇ ਬੰਬ

1 / 2ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਵਿਚੋਂ ਮਿਲੇ ਬੰਬ ਫੋਟੋ : ਸੰਜੀਵ ਸ਼ਰਮ/ਹਿੰਦੁਸਤਾਨ ਟਾਈਮਜ਼

ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਵਿਚੋਂ ਮਿਲੇ ਬੰਬ

2 / 2ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਵਿਚੋਂ ਮਿਲੇ ਬੰਬ ਫੋਟੋ : ਸੰਜੀਵ ਸ਼ਰਮ/ਹਿੰਦੁਸਤਾਨ ਟਾਈਮਜ਼

PreviousNext

ਚੰਡੀਗੜ੍ਹ ਦੇ ਰਾਮਦਰਬਾਰ ਦੇ ਮੰਡੀ ਗਰਾਉਂਡ ਵਿਚੋਂ ਤਿੰਨ ਬੰਬ ਮਿਲਣ ਨਾਲ ਹੱਥਾਂ ਪੈਰਾ ਦੀ ਪੈ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੇ ਉਚ ਅਧਿਕਾਰੀ ਵੱਡੀ ਗਿਣਤੀ ਪੁਲਿਸ ਨਾਲ ਬੰਬ ਡਿਡੈਕਟ ਵਿਭਾਗ ਦੇ ਅਧਿਕਾਰੀ ਅਤੇ ਐਬੁਲੈਂਸ ਮੌਕੇ ਉਤੇ ਪਹੁੰਚ ਗਈ।

 

 ਇਸ ਸਬੰਧੀ ਪੁਲਿਸ ਨੇ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਬੰਬ ਇਥੇ ਕਿਵੇਂ ਆਏ।  ਬੰਬ ਨੂੰ ਖਤਮ ਕਰਨ ਲਈ  ਭਾਰਤੀ ਹਵਾਈ ਫੌਜ ਅਤੇ ਫੌਜ ਦੀਆਂ ਟੀਮਾਂ ਵੀ ਮੌਕੇ ਉਤੇ ਪੁੱਜ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Bomb found from the market place of Chandigarh Ram Durbar