ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਡੇ ਕੁੜੀਆਂ ਨੇ ਨਵੇਂ ਸਾਲ 2019 ਨੂੰ ਚਿਹਰੇ ਰੰਗ ਕੇ ਕਿਹਾ ‘ਜੀ ਆਇਆਂ’

1 / 3(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)

2 / 3(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)

3 / 3(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)

PreviousNext

ਨਵੇਂ ਸਾਲ ਦੀ ਆਮਦ ਮੌਕੇ ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਨਵੇਂ ਸਾਲ ਦੇ ਸੁਆਗਤ ਲਈ ਬਣਾਏ ਜਾਣ ਵਾਲੇ ਨਾਅਰਿਆਂ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲਿਆਂ ਚ ਵੱਖੋ ਵੱਖ ਤਰ੍ਹਾਂ ਦੀ ਕਲਾਕਾਰੀ ਅਤੇ ਚਿਹਰਿਆਂ ਤੇ ਕੀਤੀ ਜਾਣ ਵਾਲੀ ਪੇਟਿੰਗ ਦਾ ਵੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਕਈ ਮੁੰਡੇ ਕੁੜੀਆਂ ਨੇ ਆਪੋ ਆਪਣੇ ਚਿਹਰੇ ਨਵੇਂ ਸਾਲ ਦੇ ਸਲੋਗਨਾਂ ਨਾਲ ਰੰਗ ਲਏ।

 

 

(ਫੋਟੋ ਸਮੀਰ ਸਹਿਗਲ / ਹਿੰਦੁਸਤਾਨ ਟਾਈਮਜ਼)  

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boys and girls welcome the 2019 New Year with the face color