ਅਗਲੀ ਕਹਾਣੀ

ਬਜਟ ਇਜਲਾਸ: ਬੈਂਸ ਭਰਾਵਾਂ ਦੀ ਮੰਗ, ਰਾਜਪਾਲ ਪੰਜਾਬੀ ’ਚ ਦੇਣ ਭਾਸ਼ਣ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸਾਲ 2019–20 ਅੱਜ ਮੰਗਲਵਾਰ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਮਗਰੋਂ ਸ਼ੁਰੂ ਹੋ ਗਿਆ ਹੈ। ਰਾਜਪਾਲ ਦੇ ਭਾਸ਼ਣ ਦੇ ਨਾਲ ਹੀ ਵਿਰੋਧੀਆਂ ਨੇ ਰੋਲਾ ਰੱਪਾ ਪਾਉਂਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਵਿਰੋਧੀ ਆਗੂ ਰਾਜਪਾਲ ਨੂੰ ਆਪਣਾ ਭਾਸ਼ਣ ਪੰਜਾਬੀ ਚ ਦੇਣ ਦੀ ਮੰਗ ਕਰ ਰਹੇ ਹਨ।

 

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮੁੱਖ ਸੁਰਖੀਆਂ

– ਰਾਜਪਾਲ ਵੀਪੀ ਸਿੰਘ ਬਦਨੌਰ ਨੇ ਅੰਗਰੇਜ਼ੀ ਚ ਭਾਸ਼ਣ ਦੇ ਕੇ ਕੀਤੀ ਇਜਲਾਸ਼ ਦੀ ਸ਼ੁਰੂਆਤ

– ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰੌਲੇ ਰੱਪੇ ਨਾਲ ਸ਼ੁਰੂ

– ਅਕਾਲੀ ਦਲ ਤੇ ਭਾਜਪਾ ਨੇ ਇਜਲਾਸ ਦਾ ਕੀਤਾ ਬਾਈਕਾਟ

– ਅਕਾਲੀ ਦਲ ਤੇ ਭਾਜਪਾ ਨੇ ਸਦਨ ਚ ਕੀਤੀ ਨਾਅਰੇਬਾਜ਼ੀ

– ਬੈਂਸ ਭਰਾਵਾਂ ਨੇ ਵੀ ਕੀਤਾ ਸਦਨ ਦਾ ਬਾਈਕਾਟ

– ਬੈਂਸ ਭਰਾਵਾਂ ਦੀ ਰਾਜਪਾਲ ਤੋਂ ਭਾਸ਼ਣ ਪੰਜਾਬੀ ’ਚ ਦੇਣ ਦੀ ਮੰਗ

 

 

 

 

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget session of the Punjab Assembly