ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਧੂੰਆਂ–ਮੁਕਤ ਲੋਹੜੀ ਮਨਾਉਣ ਦਾ ਸੱਦਾ

ਐਤਕੀਂ ਧੂੰਆਂ–ਮੁਕਤ ਲੋਹੜੀ ਮਨਾਉਣ ਦਾ ਸੱਦਾ

ਪੰਜਾਬ ਵਿਚ ਲੋਹੜੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਨਾ ਸਿਰਫ ਬਸੰਤ ਰੁੱਤ ਦੇ ਆਉਣ ਦਾ ਪ੍ਰਤੀਕ ਹੈ ਬਲਕਿ ਇਹ ਨਵੀਂ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ. ਲੋਹੜੀ ਵਾਲੇ ਦਿਨ ਲੱਕੜਾਂ ਦੀ ਧੁਣੀ ਬਾਲ ਕੇ ਨਕਾਰਾਤਮਕਤਾ ਅਤੇ ਬੁਰਾਈ ਦੇ ਅੰਤ ਨੂੰ ਦਰਸ਼ਾਇਆ ਜਾਂਦਾ ਹੈ, ਅਤੇ ਚੰਗਿਆਈ ਅਤੇ ਸਕਾਰਾਤਮਕਤਾ ਦੇ ਜਸ਼ਨ ਮਨਾਏ ਜਾਂਦੇ ਹਨ .ਇਸ ਲੋਹੜੀ, ਵੋਡਾਫੋਨ ਆਈਡੀਆ ਲਿਮਟਿਡ ਬਾਇਓਮਾਸ ਬ੍ਰਿੱਕੇਟਸ ਵੰਡੇਗਾ , ਤਾਂ ਜੋ ਟ੍ਰਾਈਸਿਟੀ ਦੇ ਵਸਨੀਕ ਧੂਏਂ ਤੋਂ ਬਿਨਾ ਲੋਹੜੀ ਦਾ ਜਸ਼ਨ ਮਨਾ ਸਕਣ .
ਬਾਇਓਮਾਸ
ਉਰਜਾ ਦਾ ਜੈਵਿਕ ਅਤੇ ਨਵੀਨੀਕਰਨ ਯੋਗ ਸਰੋਤ ਹੈ. ਬਾਇਓਮਾਸ 'ਤੇ ਅਧਾਰਤ ਬ੍ਰਿੱਕੇਟਸ ਦੀ ਵਰਤੋਂ ਨਾਲ ਵਾਤਾਵਰਣ ਵਿਚ ਛੱਡੀ ਜਾਣ ਵਾਲੀ ਕਾਰਬਨ ਡਾਈਆਕਸਾਈਡ ਅਤੇ ਗੰਧਕ ਦੀ ਮਾਤਰਾ ਵਿਚ ਕਮੀ ਆਉਂਦੀ ਹੈ.

 


ਅਨੁਕੂਲ ਲੋਹੜੀ ਮੁਹਿੰਮ' ਵਾਤਾਵਰਨ ਵਿਚ ਕਾਰਬਨ ਫੁਟਪ੍ਰਿੰਟ ਨੂੰ ਘਟਾਉਣ ਦੇ ਕੰਪਨੀ ਦੇ ਵੱਡੇ ਉਦੇਸ਼ ਦੇ ਅਨੁਸਾਰ ਹੈ. ਇਨਾਂ ਬਾਇਓਮਾਸ ਬ੍ਰਿੱਕੇਟਸ ਦੀ ਵਰਤੋਂ ਨਾਲ, ਟ੍ਰਾਈਸਿਟੀ (ਚੰਡੀਗੜ, ਮੁਹਾਲੀ ਅਤੇ ਪੰਚਕੁਲਾ) ਦੇ ਲੋਕ ਧੂੰਆਂ ਮੁਕਤ ਵਾਤਾਵਰਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ ਅਤੇ ਇਸ ਸ਼ੁਭ ਤਿਉਹਾਰ ਨੂੰ ਵਾਤਾਵਰਣ ਅਨੁਕੂਲ ਢੰਗ ਨਾਲ ਮਨਾ ਸਕਦੇ ਹਨ
 


ਟ੍ਰਾਈਸਿਟੀ ਦੇ ਵਸਨੀਕ 8 ਤੋਂ 13 ਜਨਵਰੀ ਤੱਕ ਆਪਣੇ ਨਜ਼ਦੀਕੀ ਵੋਡਾਫੋਨ ਸਟੋਰ ਤੋਂ ਇਹ ਬਾਇਓਮਾਸ ਬ੍ਰਿੱਕੇਟਸ ਮੁਫਤ ਪ੍ਰਾਪਤ ਕਰ ਸਕਦੇ ਹਨ. ਇਹ ਬ੍ਰਿੱਕੇਟਸ ਲੈਣ ਵਾਲੇ ਲੋਕਾਂ ਨੂੰ ਇੱਕ ਕਿਊਆਰ ਕੋਡ ਵੀ ਪ੍ਰਦਾਨ ਕੀਤਾ ਜਾਵੇਗਾ ਜਿਥੇ ਉਹ ਇੱਕ ਵੀਡੀਓ ਰਾਹੀਂ ਇਸ ਦੀ ਵਰਤੋਂ ਕਰਨ ਦੇ ਨਿਰਦੇਸ਼ਾਂ ਬਾਰੇ ਜਾਣਕਾਰੀ ਲੈ ਸਕਦੇ ਹਨ .
 


ਵੋਡਾਫੋਨ ਆਈਡੀਆ ਲਿਮਟਿਡ ਵੀ ਟ੍ਰਾਈਸਿਟੀ ਵਿਚ ਕਈ ਪ੍ਰਮੁੱਖ ਥਾਵਾਂ 'ਤੇ ਇਨਾਂ ਬਾਇਓਮਾਸ ਬ੍ਰਿਕੇਟਸ ਦੀ ਵਰਤੋਂ ਕਰਦੇ ਹੋਏ ਲੋਹੜੀ ਮਨਾਏਗਾ . ਟੈਕਨੋਲੋਜੀ ਦੀ ਮਦਦ ਨਾਲ ਕੰਪਨੀ ਉਹਨਾਂ ਖੇਤਰਾਂ ਦੇ ਏਅਰ ਕੁਆਲਟੀ ਇੰਡੈਕਸ ਨੂੰ ਮਾਪੇਗੀ ਜਿਥੇ ਬਾਇਓਮਾਸ ਜਲਾਇਆ ਜਾਵੇਗਾ ਅਤੇ ਜਿਥੇ ਆਮ ਲੱਕੜ ਜਲਾਈ ਜਾਵੇਗੀ, ਤਾਂ ਜੋ ਦੋਨਾਂ ਦੇ ਏਅਰ ਕੁਆਲਟੀ ਇੰਡੈਕਸ ਦੀ ਤੁਲਨਾ ਕੀਤੀ ਜਾ ਸਕੇ.
 


ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਵੋਡਾਫੋਨ ਆਈਡੀਆ ਲਿਮਟਿਡ ਦੇ ਪੰਜਾਬ , ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਬਿਜ਼ਨੈੱਸ ਹੈੱਡ, ਸ਼੍ਰੀ ਸੁਧੀਰ ਪ੍ਰਧਾਨ ਨੇ ਕਿਹਾ ਕਿ - “ਵੋਡਾਫੋਨ ਬ੍ਰਾਂਡ ਹਮੇਸ਼ਾ ਲੋਕਾਂ ਨੂੰ ਜੋੜਨ ਲਈ ਮੋਹਰੀ ਤੇ ਯਤਨਸ਼ੀਲ ਰਿਹਾ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Call to celebrate Smoke Free Lohri