ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਚਡੀ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2019 ਦਾ ਬਰੌਸ਼ਰ ਕੈਪਟਨ ਨੇ ਕੀਤਾ ਰਿਲੀਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਖੇ 12 ਤੋਂ 16 ਦਸੰਬਰ 2019 ਤੱਕ ਹੋਣ ਵਾਲੇ ਪੀ.ਐਚ.ਡੀ. ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2019 (ਪੀ.ਆਈ.ਟੀ.ਈ.ਐਕਸ.) ਦੇ 14ਵੇਂ ਐਡੀਸ਼ਨ ਦਾ ਅੱਜ ਸੋਮਵਾਰ ਨੂੰ ਇੱਕ ਬਰੌਸ਼ਰ ਜਾਰੀ ਕੀਤਾ।

 

ਇਸ ਦੌਰਾਨ ਹੋਣ ਵਾਲੀਆਂ ਗਤੀਵਿਧੀਟਾਂ ਚ ਜਿਵੇਂ ਬੀ2ਬੀ ਮੀਟਿੰਗਾਂ, ਉਦਯੋਗ ਸਬੰਧੀ ਵਿਸ਼ੇਸ਼ ਕਾਨਫਰੰਸਾਂ ਅਤੇ ਖਰੀਦਦਾਰ-ਵਿਕਰੇਤਾ ਦੀਆਂ ਮੁਲਾਕਾਤਾਂ, ਫੋਕਸ ਗਰੁੱਪ ਏਰੀਆ ਮੀਟਸ ਨੂੰ ਇਸ ਬਰੌਸ਼ਰ ਚ ਦਰਸਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capt Releases Brochure of PhD Punjab International Trade Expo-2019