ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲਿਆਂਵਾਲਾ ਬਾਗ ਨੂੰ ਸਮਰਪਤ ਕਿਤਾਬਚਾ ਤੇ ਦਸਤਾਵੇਜ਼ੀ ਫਿਲਮ ਕੈਪਟਨ ਨੇ ਕੀਤੀ ਰਿਲੀਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਮੌਕੇ ਨੂੰ ਸਮਰਪਿਤ ਕਿਤਾਬਚਾ 'ਬਿਕੌਜ਼ ਵੂਈ ਹੈਵ ਨਾਟ ਫੋਰਗੌਟਨ…..' ਅਤੇ ਪੰਜਾਬੀ ਤੇ ਹਿੰਦੀ ਦਸਤਾਵੇਜ਼ੀ ਫਿਲਮ 'ਜਲਿਆਂਵਾਲਾ ਬਾਗ ਪੰਜਾਬ ਦਾ ਦਿਲ' ਦੀ ਸੀ.ਡੀ. ਜਾਰੀ ਕੀਤੀ।

 

 

ਦੱਸ ਦੇਈਏ ਕਿ ਇਸ ਕਿਤਾਬਚੇ ਵਿੱਚ ਜਲਿਆਂਵਾਲਾ ਬਾਗ ਸਾਕੇ ਦੇ ਇਤਿਹਾਸਕ ਬਿਰਤਾਂਤ ਤੋਂ ਇਲਾਵਾ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨੂੰ ਦਰਸਾਇਆ ਗਿਆ ਹੈ

 

 

ਇਸ ਰੀਲੀਜ਼ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ .ਪੀ. ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਵਧੀਕ ਡਾਇਰੈਕਟਰ ਸੇਨੂ ਦੁੱਗਲ ਵੀ ਹਾਜ਼ਰ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain released Booklet and documentary film of Jallianwala Bagh