ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀ ਸਾਹਿਤ ਲਈ ਉਮਰ–ਕੈਦ ਨੂੰ ਚੁਣੌਤੀ, 3 ਨੌਜਵਾਨ ਪੁੱਜੇ ਹਾਈ ਕੋਰਟ

ਖ਼ਾਲਿਸਤਾਨੀ ਸਾਹਿਤ ਲਈ ਉਮਰ–ਕੈਦ ਨੂੰ ਚੁਣੌਤੀ, 3 ਨੌਜਵਾਨ ਪੁੱਜੇ ਹਾਈ ਕੋਰਟ

ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨਾਂਅ ਦੇ ਉਨ੍ਹਾਂ ਤਿੰਨ ਨੌਜਵਾਨਾਂ ਨੇ ਅੱਜ ਆਪਣੀ ਉਮਰ ਕੈਦ ਦੀ ਸਜ਼ਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ। ਉਨ੍ਹਾਂ ਨੂੰ ਇਹ ਸਜ਼ਾ ਖ਼ਾਲਿਸਤਾਨੀ ਸਾਹਿਤ ਤੇ ਪੋਸਟਰ ਆਪਣੇ ਕੋਲ ਰੱਖਣ ਬਦਲੇ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਅਦਾਲਤ ਵੱਲੋਂ ਸੁਣਾਈ ਗਈ ਸੀ।

 

 

ਐਡਵੋਕੇਟ ਆਰਐੱਸ ਬੈਂਸ ਨੇ ਆਪਣੇ ਤਿੰਨ ਮੁਵੱਕਿਲਾਂ ਦੀ ਤਰਫ਼ੋਂ ਅਪੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ ਕੀਤੀ।

 

 

ਬਹੁਤ ਸਾਰੀਆਂ ਪੰਥਕ ਪਾਰਟੀਆਂ ਉਮਰ ਕੈਦ ਦੀ ਇਸ ਸਜ਼ਾ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਿੱਖ ਨੌਜਵਾਨਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਕਥਿਤ ਤੌਰ ਉੱਤੇ ਸਦਾ ਹੀ ਪੱਖਪਾਤੀ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Challenge to life sentence for Khalistani literature 3 youths reach HC