ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ : ਕੋਰੋਨਾ ਪਾਜ਼ਿਟਿਵ ਦੇ ਮਿਲੇ 11 ਨਵੇਂ ਮਰੀਜ਼, ਗਿਣਤੀ ਪੁੱਜੀ 56 

1 / 2ਚੰਡੀਗੜ੍ਹ ਸਿਹਤ ਵਿਭਾਗ ਦੀ ਟੀਮ ਮੰਗਲਵਾਰ 28 ਅਪ੍ਰੈਲ ਨੂੰ ਕੋਵਿਡ19 ਦੇ 5 ਹੋਰ ਪਾਜ਼ਿਟਿਵ ਮਾਮਲੇ ਮਿਲਣ ਤੋਂ ਬਾਅਦ ਸੈਕਟਰ 30 ਦੇ ਸੀਲ ਇਲਾਕੇ ਨੂੰ ਸੈਨੀਟੇਸ਼ਨ ਕਰਦੀ ਹੋਈ। ਤਸਵੀਰ: ਰਵੀ ਕੁਮਾਰ, ਹਿੰਦੁਸਤਾਨ ਟਾਈਮਜ਼–ਚੰਡੀਗੜ੍ਹ

2 / 2ਚੰਡੀਗੜ੍ਹ ਸਿਹਤ ਵਿਭਾਗ ਦੀ ਟੀਮ ਮੰਗਲਵਾਰ 28 ਅਪ੍ਰੈਲ ਨੂੰ ਕੋਵਿਡ19 ਦੇ 5 ਹੋਰ ਪਾਜ਼ਿਟਿਵ ਮਾਮਲੇ ਮਿਲਣ ਤੋਂ ਬਾਅਦ ਸੈਕਟਰ 30 ਦੇ ਸੀਲ ਇਲਾਕੇ ਨੂੰ ਸੈਨੀਟੇਸ਼ਨ ਕਰਦੀ ਹੋਈ। ਤਸਵੀਰ: ਰਵੀ ਕੁਮਾਰ, ਹਿੰਦੁਸਤਾਨ ਟਾਈਮਜ਼–ਚੰਡੀਗੜ੍ਹ

PreviousNext

ਤਸਵੀਰ: ਰਵੀ ਕੁਮਾਰ, ਹਿੰਦੁਸਤਾਨ ਟਾਈਮਜ਼–ਚੰਡੀਗੜ੍ਹ


ਕੋਰੋਨਾ ਵਾਇਰਸ ਦਾ ਕਹਿਰ ਚੰਡੀਗੜ੍ਹ ਸ਼ਹਿਰ ਵਿੱਚ ਲਗਾਤਾਰ ਵੱਧਦਾ ਦਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿੱਚ 20 ਪਾਜ਼ਿਟਿਵ ਮਾਮਲਿਆਂ ਦੇ ਆਉਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਚਿੰਤਾ ਵਿੱਚ ਪੈ ਗਿਆ ਹੈ। ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਵੱਧ ਰਹੇ ਹਨ। ਮੰਗਲਵਾਰ ਸ਼ਾਮ ਤੱਕ 11 ਕੋਰੋਨਾ ਪਾਜ਼ਿਟਿਵ ਮਰੀਜ਼ ਮਿਲੇ ਹਨ। ਕਈ ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।


ਦੁਪਹਿਰ ਤੋਂ ਬਾਅਦ 6 ਮਰੀਜ਼ ਆਏ ਪਾਜ਼ਿਟਿਵ

ਸੈਕਟਰ -30 ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ। ਦੁਪਹਿਰ ਵੇਲੇ, ਬਾਪੂਧਾਮ ਦੇ ਛੇ ਲੋਕ ਕੋਰੋਨਾ ਪਾਜ਼ਿਟਿਵ ਮਿਲੇ ਹਨ। ਚੰਡੀਗੜ੍ਹ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 56 ਹੋ ਗਈ ਹੈ।


ਸਵੇਰੇ ਪੰਜ ਮਰੀਜ਼ ਆਏ ਸੀ ਸਾਹਮਣੇ
ਅੱਜ ਸਵੇਰੇ ਸੈਕਟਰ -30 ਵਿੱਚ ਪੰਜ ਨਵੇਂ ਪਾਜ਼ਿਟਿਵ ਮਰੀਜ਼ ਮਿਲੇ ਹਨ। ਤਿੰਨ ਦਿਨਾਂ ਵਿੱਚ 20 ਕੋਰੋਨਾ ਪਾਜ਼ਿਟਿਵ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਹਲਚਲ ਮਚ ਗਈ। 
...............

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh COVID19 positive cases reach 56