ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE: ਉਮੀਦ ਅਨੁਸਾਰ ਆਇਆ 10ਵੀਂ ਦਾ ਹਿੰਦੀ ਭਾਸ਼ਾ ਦਾ ਪੇਪਰ

ਮਾਹਰਾਂ ਦਾ ਕਹਿਣਾ ਹੈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ ਹਿੰਦੀ ਭਾਸ਼ਾ ਦੀ 10ਵੀਂ ਜਮਾਤ ਦੀ ਪ੍ਰੀਖਿਆ ਉਮੀਦ ਅਨੁਸਾਰ ਹੀ ਸੀ। ਪੇਪਰ ਲੰਮਾ ਨਹੀਂ ਸੀ, ਨਾ ਹੀ ਕੁਝ ਵੀ ਸਿਲੇਬਸ ਤੋਂ ਬਾਹਰ ਸੀ।

 

ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਸੁਮਿਤ ਟੰਡਨ ਨੇ ਕਿਹਾ ਕਿ ਮੇਰੇ ਖਿਆਲ ਵਿੱਚ ਇੱਕ ਸੈੱਟ ਦੂਜਿਆਂ ਨਾਲੋਂ ਔਖਾ ਸੀ, ਹਾਲਾਂਕਿ ਕੁਲ ਮਿਲਾ ਪੇਪਰ ਠੀਕ ਸੀ। ਮੈਂ ਡੈੱਡਲਾਈਨ ਤੋਂ 15 ਮਿੰਟ ਪਹਿਲਾਂ ਇਸ ਨੂੰ ਪੂਰਾ ਕਰ ਸਕਿਆ ਸੀ, ਮੈਂ ਇਸ ਲਈ ਤਿਆਰ ਸੀ। 


ਸੈਕਟਰ 16 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਅਧਿਆਪਕ ਕਮਲ ਵਰਮਾ ਨੇ ਕਿਹਾ ਕਿ  ਕੁਲ ਮਿਲਾ ਕੇ ਪ੍ਰੀਖਿਆ ਮਿਆਰੀ ਅਨੁਮਾਨਤ ਲਾਈਨਾਂ ‘ਤੇ ਸੀ। ਇਕ ਸੈੱਟ ਵਿੱਚ 'ਪੈਡ-ਪਰੀਚੇ'  ‘pad-parichye’ ਪ੍ਰਸ਼ਨ ਮੁਸ਼ਕਲ ਸੀ। ਜ਼ਿਆਦਾਤਰ ਵਿਦਿਆਰਥੀਆਂ ਦੁਆਰਾ ਇਹ ਪੇਪਰ ਸਮੇਂ ਸਿਰ ਕਰ ਲਿਆ ਗਿਆ ਸੀ, ਇਹ ਬਹੁਤ ਮੁਸ਼ਕਲ ਨਹੀਂ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:class 10 examination of Hindi language of the CBSE was as on the expected lines